ਕੋਰ ਟੀਮ
ਅਕਤੂਬਰ ੨੦੧੮ ਵਿਚ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਬਾਅਦ, ਤਕਰੀਬਨ ੧੨੭ ਵਿਅਕਤੀਆਂ ਨਾਲ ਕਾਰਜ (ਫੁਲ ਟਾਈਮ, ਪਾਰਟ ਟਾਈਮ ਜਾਂ ਕੰਟ੍ਰੈਕਟ), ਸਮੀਖਿਆ ਅਤੇ ਸਲਾਹ ਲਈ ਸੰਪਰਕ ਕੀਤਾ ਗਿਆ। ਇਨ੍ਹਾਂ ਵਿਚੋਂ ੧੮ ਟੀਮ ਦਾ ਹਿੱਸਾ ਹਨ ਅਤੇ ਹੋਰ ੪੨ ਵਖੋ-ਵਖ ਸਮਰਥਾ ਵਿਚ ਜੁੜੇ ਹੋਏ ਹਨ। ਟੀਮ ਇਸ ਪ੍ਰਕਾਰ ਹੈ:
ਨਾਂ | ਪਿਛੋਕੜ | ਪਦਵੀ | ਪ੍ਰਾਜੈਕਟ 'ਚ ਭੂਮਿਕਾ | ਸਥਾਨ |
---|---|---|---|---|
ਭਗਵੰਤ ਸਿੰਘ | ਬੀ.ਐਸ. ਇੰਜੀਨੀਅਰਿੰਗ | ਅਸਿਸਟੈਂਟ ਇੰਜੀਨੀਅਰ (ਰਿਟਾ.) | ਵਿਆਕਰਣਕਾਰ ਅਤੇ ਪੰਜਾਬੀ ਅਨੁਵਾਦਕ | ਪੰਜਾਬ, ਭਾਰਤ |
ਗੁਰਪ੍ਰੀਤ ਕੌਰ | ਬੀ.ਐਸ. ਕੰਪਿਊਟਰ ਸਾਇੰਸ ਅਤੇ ਮੈਨੇਜਮੈਂਟ ਸਾਇੰਸ ਇਨਫੋਰਮੇਸ਼ਨ ਸਿਸਟਮਜ਼ | ਹੈੱਡ ਆਫ ਆਈ.ਐਸ. ਸਟ੍ਰਟੀਜਿਕ ਇਨੀਸ਼ੀਏਟਿਵ, ਗਲੋਬਲ ਐਨਾਲਿਟਿਕਸ, ਡਵੀਜ਼ਿਨਲ ਸੀ.ਆਈ.ਓ. | ਪ੍ਰੋਡਕਟ ਮੈਨੇਜਰ ਅਤੇ ਟੈਕਨੋਲੋਜੀ ਲੀਡ | ਫਲੋਰਿਡਾ, ਯੂ.ਐੱਸ.ਏ. |
ਹਰਜਿੰਦਰ ਸਿੰਘ | ਐਮ.ਏ. ਪੰਜਾਬੀ, ਡਿਪਲੋਮਾ ਫ਼ਾਰਸੀ ਅਤੇ ਉਰਦੂ | ਰਿਸਰਚ ਐਸੋਸੀਏਟ, ਗੁਰਬਾਣੀ ਲਿੰਗੁਇਸਟਿਕਸ, ਸਿਖ ਰਿਸਰਚ ਇੰਸਟੀਟਿਊਟ | ਵਿਉਤਪਤੀਕਾਰ | ਰਾਜਸਥਾਨ, ਭਾਰਤ |
ਹਰਿੰਦਰ ਸਿੰੰਘ | ਬੀ.ਐਸ. ਏਅਰੋਸਪੇਸ ਇੰਜੀਨੀਅਰਿੰਗ, ਐਮ.ਐਸ. ਇੰਜੀਨੀਅਰਿੰਗ ਮੈਨੇਜਮੈਂਟ, ਐਮ.ਫਿਲ. ਗੁਰੂ ਗ੍ਰੰਥ ਸਾਹਿਬ | ਕੋ-ਫਾਊਂਡਰ ਅਤੇ ਡਾਇਰੈਕਟਰ ਆਫ ਇਨੋਵੇਸ਼ਨ, ਸਿਖ ਰਿਸਰਚ ਇੰਸਟੀਟਿਊਟ | ਪ੍ਰਾਜੈਕਟ ਲੀਡ, ਸਮੀਖਿਅਕ ਅਤੇ ਅੰਗਰੇਜੀ ਵਿਆਖਿਆਕਾਰ | ਫਲੋਰਿਡਾ, ਯੂ.ਐੱਸ.ਏ. |
ਇਸ਼ਮੀਤ ਕੌਰ | ਐਮ.ਏ., ਐਮ.ਫਿਲ., ਪੀਐਚ.ਡੀ. ਅੰਗਰੇਜੀ | ਅਸਿਸਟੈਂਟ ਪ੍ਰੋਫੈਸਰ, ਸਕੂਲ ਆਫ ਲੈਂਗੂਏਜ਼, ਲਿਟਰੇਚਰ ਅਤੇ ਕਲਚਰਲ ਸਟਡੀਜ਼, ਸੈਂਟਰਲ ਯੂਨੀਵਰਸਿਟੀ ਆਫ ਗੁਜਰਾਤ | ਅੰਗਰੇਜੀ ਸਮੀਖਿਅਕ | ਗੁਜਰਾਤ, ਭਾਰਤ |
ਇੰਨੀ ਕੌਰ | ਕਵਿਤਰੀ, ਲੇਖਕ ਅਤੇ ਐਜੂਕੇਟਰ | ਕ੍ਰਿਏਟਿਵ ਡਾਇਰੈਕਟਰ, ਸਿਖ ਰਿਸਰਚ ਇੰਸਟੀਟਿਊਟ | ਅੰਗਰੇਜੀ ਸੰਪਾਦਕ | ਕਨੈਕਟੀਕਟ, ਯੂ.ਐੱਸ.ਏ. |
ਜਸਲੀਨ ਕੌਰ | ਐਮ.ਏ. ਧਰਮ ਅਧਿਐਨ ਅਤੇ ਦਖਣੀ ਏਸ਼ੀਆਈ ਧਰਮ | ਰਿਸਰਚਰ, ਸਿਖ ਰਿਸਰਚ ਇੰਸਟੀਟਿਊਟ | ਅੰਗਰੇਜੀ ਟਰਾਂਸਕ੍ਰੀਏਟਰ ਅਤੇ ਵਿਆਖਿਆਕਾਰ | ਵਰਜੀਨਿਆ, ਯੂ.ਐੱਸ.ਏ. |
ਜਸਵੰਤ ਸਿੰਘ | ਐਮ.ਏ. ਧਰਮ ਅਧਿਐਨ, ਪੀਐਚ.ਡੀ. ਗੁਰੂ ਨਾਨਕ ਬਾਣੀ ਦੀ ਭਾਸ਼ਾ | ਡਾਇਰੈਕਟਰ ਗੁਰਬਾਣੀ ਰਿਸਰਚ, ਸਿਖ ਰਿਸਰਚ ਇੰਸਟੀਟਿਊਟ | ਕਨਟੈਂਟ ਲੀਡ, ਸਮੀਖਿਅਕ ਅਤੇ ਪੰਜਾਬੀ ਟਰਾਂਸਕ੍ਰੀਏਟਰ | ਹਰਿਆਣਾ, ਭਾਰਤ |
ਲਖਵਿੰਦਰ ਸਿੰਘ | ਐਮ.ਏ. ਧਰਮ ਅਧਿਐਨ, ਐਮ.ਫਿਲ., ਪੀਐਚ.ਡੀ. ਸਿਖ ਸਟਡੀਜ਼, ਡਿਪਲੋਮਾ ਉਰਦੂ ਅਤੇ ਸੰਸਕ੍ਰਿਤ | ਰਿਸਰਚ ਐਸੋਸੀਏਟ, ਸਿਖ ਰਿਸਰਚ ਇੰਸਟੀਟਿਊਟ | ਇਤਿਹਾਸ ਅਤੇ ਫਿਲਾਸਫੀ ਰਿਸਰਚਰ | ਪੰਜਾਬ, ਭਾਰਤ |
ਰਾਜਿੰਦਰ ਸਿੰਘ | ਐਮ.ਏ. ਹਿੰਦੀ, ਪੀਐਚ.ਡੀ. ਹਿੰਦੀ ਸਾਹਿਤ | ਪ੍ਰੋਫੈਸਰ ਅਤੇ ਮੁਖੀ, ਹਿੰਦੀ ਵਿਭਾਗ, ਗੁਰੂ ਹਰਿਗੋਬਿੰਦ ਖਾਲਸਾ ਕਾਲਜ | ਕਾਵਿਕ ਪਖ ਰਿਸਰਚਰ | ਪੰਜਾਬ, ਭਾਰਤ |
ਸੋਹਨ ਸਿੰਘ | ਐਮ.ਏ. ਪੰਜਾਬੀ, ਪੀਐਚ.ਡੀ. ਪੰਜਾਬੀ ਉਪ-ਭਾਸ਼ਾਵਾਂ | ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਗੁਰੂ ਹਰਿਗੋਬਿੰਦ ਖਾਲਸਾ ਕਾਲਜ | ਪੰਜਾਬੀ ਸੰਪਾਦਕ | ਪੰਜਾਬ, ਭਾਰਤ |
ਸੁਰਿੰਦਰ ਪਾਲ ਸਿੰਘ | ਐਮ.ਏ. ਅੰਗਰੇਜੀ ਅਤੇ ਧਰਮ ਅਧਿਐਨ | ਰਿਸਰਚਰ, ਸਿਖ ਰਿਸਰਚ ਇੰਸਟੀਟਿਊਟ | ਅੰਗਰੇਜੀ ਅਨੁਵਾਦਕ | ਬ੍ਰਿਟਿਸ਼ ਕੋਲੰਬੀਆ, ਕਨੇਡਾ |
ਕਾਰਜਨੀਤਕ ਸਲਾਹਕਾਰ
ਨਾਂ | ਪਦਵੀ | ਪ੍ਰਾਜੈਕਟ 'ਚ ਭੂਮਿਕਾ | ਸਥਾਨ |
---|---|---|---|
ਇੰਦਰ ਮੋਹਨ ਸਿੰਘ | ਫਾਊਂਡਰ, ਚੜ੍ਹਦੀ ਕਲਾ ਫਾਊਂਡੇਸ਼ਨ | ਗੁਰਮਤਿ | ਕੈਲੀਫੋਰਨੀਆ, ਯੂ.ਐੱਸ.ਏ. |
ਮੋਹਨਬੀਰ ਸਿੰਘ | ਕਲੀਨਿਕਲ ਪ੍ਰੋਫੈਸਰ ਆਫ ਮਾਰਕਿਟਿੰਗ, ਕੇੈਲੌਗ ਸਕੂਲ ਆਫ ਮੈਨੇਜਮੈਂਟ, ਨੌਰਥਵੈਸਟਰਨ ਯੂਨੀਵਰਸਿਟੀ | ਮਾਰਕਿਟਿੰਗ | ਇਲੀਨੋਇਸ, ਯੂ.ਐੱਸ.ਏ. |
ਸਤਵਿੰਦਰ ਸਿੰਘ | ਪ੍ਰੈਜ਼ੀਡੈਂਟ, ਟਵੰਟੀ-ਸੈਕੰਡ ਸੈਂਚੁਰੀ ਟੈਕਨੋਲੋਜੀਜ਼ | ਟੈਕਨੋਲੋਜੀ | ਪੈਨਸਿਲਵੇਨੀਆ, ਯੂ.ਐੱਸ.ਏ. |
ਪ੍ਰਾਜੈਕਟ ਟੀਮ
ਨਾਂ | ਪਿਛੋਕੜ | ਪਦਵੀ | ਪ੍ਰਾਜੈਕਟ 'ਚ ਭੂਮਿਕਾ | ਸਥਾਨ |
---|---|---|---|---|
ਅਲਬੇਲ ਸਿੰਘ | ਐਮ.ਐਸ. ਕਨਜ਼ਰਵੇਸ਼ਨ ਬਾਇਉਲੋਜੀ ਅਤੇ ਜੈਨੇਟਿਕਸ | ਰਿਸਰਚ ਟੈਕਨੀਸ਼ੀਅਨ | ਡਿਜੀਟਲ ਕੈਲੀਗ੍ਰਾਫਰ | ਵੈਸਟ ਮਿਡਲੈਂਡਜ਼, ਇੰਗਲੈਂਡ |
ਆਸ਼ਾ ਕੌਰ | ਬੀ.ਐਸ. ਪੋਲਿਟਿਕਲ ਸਾਇੰਸ ਅਤੇ ਗਵਰਮੈਂਟ | ਰਿਸਰਚ ਅਸਿਸਟੈਂਟ, ਸਿਖ ਰਿਸਰਚ ਇੰਸਟੀਟਿਊਟ | ਫ਼ਾਰਸੀ ਟਰਾਂਸਕ੍ਰਿਪਟਰ | ਨਿਊ ਜਰਸੀ, ਯੂ.ਐੱਸ.ਏ |
ਭਰਪੂਰ ਸਿੰਘ | ਰਿਸਰਚਰ ਅਤੇ ਐਜੂਕੇਟਰ | ਗੁਰਬਾਣੀ ਅਧਿਆਪਕ, ਸ੍ਰੀ ਗੁੁਰੂ ਅੰਗਦ ਦੇਵ ਇੰਸਟੀਟਿਊਟ ਆਫ ਰਿਲੀਜਿਅਸ ਸਟਡੀਜ਼ | ਵਿਆਕਰਣ ਅਤੇ ਅਰਥ ਸਮੀਖਿਅਕ | ਪੰਜਾਬ, ਭਾਰਤ |
ਚਰਨਜੀਤ ਸਿੰਘ | ਐਮ.ਬੀ.ਏ. ਇਨਫੋਰਮੇਸ਼ਨ ਟੈਕਨੋਲੋਜੀ | ਸੀ.ਈ.ਓ. ਸੀਕਵੈਂਟ ਇੰਕ | ਟੈਕਨੋਲੋਜੀ ਸਪੈਸ਼ਲਿਸਟ | ਨਿਊ ਜਰਸੀ, ਯੂ.ਐੱਸ.ਏ. |
ਗੁਰਵਿੰਦਰ ਕੌਰ | ਐਮ.ਏ. ਅੰਗਰੇਜੀ | ਅਸਿਸਟੈਂਟ ਪ੍ਰੋਫੈਸਰ, ਗੌਰਮਿੰਟ ਕਾਲਜ ਰੋਪੜ | ਅੰਗਰੇਜੀ ਅਨੁਵਾਦਕ | ਪੰਜਾਬ, ਭਾਰਤ |
ਗੁਰਵਿੰਦਰ ਕੌਰ | ਐਮ.ਏ., ਐਮ.ਫਿਲ., ਪੀਐਚ.ਡੀ. ਸੰਗੀਤ | ਅਸਿਸਟੈਂਟ ਪ੍ਰੋਫੈਸਰ, ਸੰਗੀਤ ਵਿਭਾਗ, ਖਾਲਸਾ ਕਾਲਜ ਫਾਰ ਵਿਮੈਨ | ਮਿਊਜਿਕੋਲੋਜਿਸਟ | ਪੰਜਾਬ, ਭਾਰਤ |
ਹਰਭਜਨ ਸਿੰਘ | ਐਮ.ਏ. ਸੰਗੀਤ | ਸੀਨੀਅਰ ਰਿਸਰਚ ਫੈਲੋ, ਨਾਦ ਸੰਗੀਤ ਇੰਸਟੀਟਿਊਟ | ਮਿਊਜਿਕੋਲੋਜਿਸਟ | ਪੰਜਾਬ, ਭਾਰਤ |
ਜਗਤੇਜ ਸਿੰਘ | ਐਮ.ਏ. ਸਪੋਰਟਸ ਮੈਨੇਜਮੈਂਟ | ਰਿਸਰਚਰ, ਸਿਖ ਰਿਸਰਚ ਇੰਸਟੀਟਿਊਟ | ਰਿਸਰਚਰ | ਹਰਿਆਣਾ, ਭਾਰਤ |
ਜਸਲੀਨ ਕੌਰ | ਬੀ.ਏ. ਅੰਗਰੇਜੀ | ਸੁਤੰਤਰ ਅੰਗਰੇਜੀ ਟਯੂਟਰ | ਅੰਗਰੇਜੀ ਅਨੁਵਾਦਕ | ਮਹਾਂਰਾਸ਼ਟਰ, ਭਾਰਤ |
ਜਤਿੰਦਰ ਪਾਲ ਸਿੰਘ | ਬੀ.ਐਸ. ਬਿਜ਼ਨਸ ਮੈਨੇਜਮੈਂਟ, ਡਿਪਲੋਮਾ ਸਿਖ ਸਟਡੀਜ਼ | ਰਿਸਰਚ ਅਸਿਸਟੈਂਟ, ਸਿਖ ਰਿਸਰਚ ਇੰਸਟੀਟਿਊਟ | ਰਿਸਰਚਰ | ਪੰਜਾਬ, ਭਾਰਤ |
ਜੋਗਾ ਸਿੰਘ | ਐਮ.ਐਸ., ਪੀਐਚ.ਡੀ. ਖੇਤੀਬਾੜੀ | ਪ੍ਰੋਫੈਸਰ ਤੇ ਚੀਫ ਸਾਇੰਟਿਸਟ (ਰਿਟਾ.) | ਵਿਆਕਰਣ ਸਮੀਖਿਅਕ | ਜੰਮੂ, ਭਾਰਤ |
ਕੁਲਦੀਪ ਸਿੰਘ | ਬੀ.ਐਸ. ਇਨਫੋਰਮੇਸ਼ਨ ਟੈਕਨੋਲੋਜੀ | ਸੀਨੀਅਰ ਡਿਵੈਲਪਰ, ਟਵੰਟੀ-ਸੈਕੰਡ ਸੈਂਚੁਰੀ ਟੈਕਨੋਲੋਜੀਜ਼ | ਡਿਵੈਲਪਰ | ਪੰਜਾਬ, ਭਾਰਤ |
ਮਨਜੀਤ ਸਿੰਘ | ਐਮ.ਏ. ਗੁਰਮਤਿ ਸੰਗੀਤ, ਪੀਐਚ.ਡੀ. ਅਕਿਊਸਟਿਕਸ | ਡਾਇਰੈਕਟਰ, ਨਾਦ ਸੰਗੀਤ ਇੰਸਟੀਟਿਊਟ | ਮਿਊਜਿਕੋਲੋਜਿਸਟ | ਵਾਸ਼ਿੰਗਟਨ, ਯੂ.ਐੱਸ.ਏ. |
ਮਨਮੀਤ ਕੌਰ | ਬੀ.ਐੱਸ. ਕੰਪਿਊਟਰ ਸਾਇੰਸ | ਟੈਕਨੀਕਲ ਡਾਇਰੈਕਟਰ, ਸੀਕਵੈਂਟ ਇੰਕ | ਟੈਕਨੋਲੋਜੀ ਸਪੈਸ਼ਲਿਸਟ | ਨਵੀਂ ਦਿੱਲੀ, ਭਾਰਤ |
ਮਨਮਿੰਦਰ ਸਿੰਘ | ਕਲਚਰਲ ਪ੍ਰੋਡਿਊਸਰ, ਬ੍ਰੈਂਡ ਸਟ੍ਰੈਟਜਿਸਟ ਅਤੇ ਓਪਨ ਸੋਰਸ ਡਿਵੈਲਪਰ | ਡਾਇਰੈਕਟਰ ਆਫ ਸਟ੍ਰੈਟਿਜੀ, ਸਕਾਈਰੌਕਿਟ ਡਿਜੀਟਲ | ਡਿਜ਼ਾਈਨ ਲੀਡ | ਬ੍ਰਿਟਿਸ਼ ਕੋਲੰਬੀਆ, ਕਨੇਡਾ |
ਸਤਵਿੰਦਰ ਸਿੰਘ | ਬੀ.ਐਸ. ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ | ਸੀਨੀਅਰ ਆਰਕੀਟੈਕਟ, ਟਵੰਟੀ-ਸੈਕੰਡ ਸੈਂਚੁਰੀ ਟੈਕਨੋਲੋਜੀਜ਼ | ਟੈਕਨੋਲੋਜੀ ਸੋਲਯੂਸ਼ਨ ਆਰਕੀਟੈਕਟ | ਨਿਊ ਜਰਸੀ, ਯੂ.ਐੱਸ.ਏ. |