ਪੁਸਤਕ ਸੂਚੀ
ਓਅੰਕਾਰ ਸਿੰਘ (ਸ.), ਪੋਠੋਹਾਰੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਦੂਜੀ ਛਾਪ, ੨੦੦੧
ਓਮਕਾਰ ਨਾਥ ਕੌਲ (ਡਾ.), ਪੰਜਾਬੀ ਕਸ਼ਮੀਰੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੯੯
ਅਕਾਲੀ ਕੌਰ ਸਿੰਘ, ਗੁਰੁ ਸ਼ਬਦ ਰਤਨ ਪ੍ਰਕਾਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਤੀਜੀ ਛਾਪ, ੧੯੮੬
ਅਗਿਆਤ, ਗੁਰਮਤਿ ਸੰਗੀਤ, ਧਰਮ ਪ੍ਰਚਾਰ ਕਮੇਟੀ, ਸੈਂਟਰਲ ਖ਼ਾਲਸਾ ਯਤੀਮਖ਼ਾਨਾ (ਚੀਫ਼ ਖ਼ਾਲਸਾ ਦੀਵਾਨ), ਜੀ. ਟੀ. ਰੋਡ, ਅੰਮ੍ਰਿਤਸਰ, ਦੂਜੀ ਛਾਪ, ੨੦੦੮
ਅਮਰ ਸਿੰਘ ਚਾਕਰ (ਸ.) (ਸੰਪਾ.), ਵਾਰਾਂ ਭਾਈ ਗੁਰਦਾਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਸਤਵੀਂ ਛਾਪ, ੧੯੯੮
ਅਮਰਵੰਤ ਸਿਘ (ਡਾ.), ਅਰਬੀ-ਫ਼ਾਰਸੀ ਵਿਚੋਂ ਉਤਪੰਨ ਪੰਜਾਬੀ ਸ਼ਬਦਾਵਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੩
ਅੰਮ੍ਰਿਤਪਾਲ ਕੌਰ (ਪ੍ਰੋ.) (ਸੰਪਾ.), ਖੋਜ ਪਤ੍ਰਿਕਾ (ਬਾਣੀ ਕਾਵਿ ਰੂਪ ਵਿਸ਼ੇਸ਼ ਅੰਕ), ਅੰਕ ੫੮, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੩
ਅਲੰਕਾਰ ਸਿੰਘ (ਅਨੁ. ਅਤੇ ਸੰਪਾ.), ਹਿੰਦੁਸਤਾਨੀ ਸੰਗੀਤ: ਵਿਭਿੰਨ ਪਰਿਪੇਖ, ਗਰੇਸ਼ੀਅਸ ਬੁਕਸ, ਪਟਿਆਲਾ, ੨੦੦੯
ਅਵਤਾਰ ਸਿੰਘ (ਭਾਈ) ਤੇ ਗੁਰਚਰਨ ਸਿੰਘ (ਭਾਈ), ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ (ਦੋ ਭਾਗ) ਪੰਜਾਬੀ ਯੂਨੀਵਰਸਿਟੀ, ਪਟਿਆਲਾ, ਚੌਥੀ ਛਾਪ, ੨੦੧੬
ਐਸ. ਐਸ. ਕਿਸ਼ਨਪੁਰੀ (ਡਾ.), ਪੁਆਧੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਦੂਜੀ ਛਾਪ, ੨੦੦੮
ਇੰਦਰਮੋਹਨ ਸਿੰਘ (ਪ੍ਰੋ.), ਪੰਜਾਬੀ ਸੰਸਕ੍ਰਿਤ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੧੭
ਸੰਤਾ ਸਿੰਘ ਤਤਲੇ, ਗੁਰਬਾਣੀ ਤੱਤ ਸਾਰ (ਛੇ ਭਾਗ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਤੀਜੀ ਛਾਪ, ੨੦੧੫
ਸਤਿਬੀਰ ਸਿੰਘ (ਪ੍ਰਿੰ.), ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰ-ਵਿਸਥਾਰ, ਨਿਊ ਬੁੱਕ ਕੰਪਨੀ, ਜਲੰਧਰ, ੧੯੮੭
ਸੱਯਦ ਅਬੁਲ ਆਲਾ ਮੌਦੂਦੀ, ਕੁਰਆਨ ਮਜੀਦ: ਅਨੁਵਾਦ ਤੇ ਸੰਖੇਪ ਟੀਕਾ ਸਹਿਤ, ਰਮਜ਼ਾਨ ਸਈਦ, (ਪੰਜਾਬੀ ਅਨੁ.), ਪੰਜਾਬੀ ਇਸਲਾਮਿਕ ਪਬਲੀਕੇਸ਼ਨਜ਼, ਮਲੇਰਕੋਟਲਾ, ੨੦੧੩
ਸਰਦੂਲ ਸਿੰਘ ਕਵੀਸ਼ਰ, ਸਿੱਖ ਧਰਮ ਦਰਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਤੀਜੀ ਛਾਪ, ੧੯੯੩
ਸਰਬਜਿੰਦਰ ਸਿੰਘ (ਡਾ.) (ਸੰਪਾ.), ਨਾਨਕ ਪ੍ਰਕਾਸ਼ ਪਤ੍ਰਿਕਾ, ਅੰਕ ਦੂਜਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੧੧
ਸਾਹਿਬ ਸਿੰਘ (ਪ੍ਰੋ.), ਆਦਿ ਬੀੜ ਬਾਰੇ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੯੯
ਸਾਹਿਬ ਸਿੰਘ (ਪ੍ਰੋ.), ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਦਸ ਪੋਥੀਆਂ), ਰਾਜ ਪਬਲਿਸ਼ਰਜ਼, ਜਲੰਧਰ, ੧੯੬੨
ਸਾਹਿਬ ਸਿੰਘ (ਪ੍ਰੋ.), ਗੁਰਬਾਣੀ ਵਿਆਕਰਣ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਉਨ੍ਹੀਵੀਂ ਛਾਪ, ੨੦੧੫
ਸ਼ਾਮ ਸਿੰਘ, ਪ੍ਰਯਾਇ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਨਰੈਣ ਸਿੰਘ ਐਂਗਲੋ ਉਰਦੂ ਐਂਡ ਗੁਰਮੁਖੀ ਪ੍ਰੈਸ, ਅੰਮ੍ਰਿਤਸਰ, ੧੯੦੬
ਸੀਹਾਂ ਉਪਲ, ਸਾਖੀ ਮਹਲੁ ਪਹਿਲੇ ਕੀ, ਸ.ਸ.ਪਦਮ (ਸੰਪਾ.), ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੧੪
ਸੁਆਮੀ ਅਨੰਦਘਨ, ਆਸਾ ਦੀ ਵਾਰ ਦਾ ਟੀਕਾ (ਸੰਪਾਦਕ ਡਾ. ਰਤਨ ਸਿੰਘ ਜੱਗੀ), ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੯
ਸੁਖਦਿਆਲ ਸਿੰਘ (ਡਾ.), ਪੰਜਾਬ ਦਾ ਇਤਿਹਾਸ: ਗੁਰੂ ਕਾਲ ੧੪੬੯-੧੫੩੯ (ਭਾਗ ਪੰਜਵਾਂ), ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੦
ਸੁਖਵੰਤ ਸਿੰਘ (ਭਾਈ ), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਜਵੱਦੀ ਟਕਸਾਲ, ਲੁਧਿਆਣਾ, ਮਿਤੀ ਹੀਣ
ਸੁਖਵਿੰਦਰ ਸਿੰਘ ਸੰਘਾ, ਪੰਜਾਬੀ ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਅਕਾਦਮੀ, ਜਲੰਧਰ, ਦਸਵੀਂ ਛਾਪ, ੨੦੧੭
ਸੁਤਿੰਦਰ ਸਿੰਘ ਨੂਰ, ੴ ਵਿਕਾਸ ਅਤੇ ਸੰਕਲਪੀ ਚਿਹਨ, ਪੰਜਾਬੀ ਯੂਨੀਵਰਸਟੀ, ਪਟਿਆਲਾ, ੨੦੧੨
ਸੁਤੇ ਪ੍ਰਕਾਸ਼, ਪ੍ਰਯਾਇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਹਰੀ ਸਿੰਘ ਲਿਖਾਰੀ ਬੁੰਗਾ ਸਿੰਘ ਪੁਰੀਆਂ, ਅੰਮ੍ਰਿਤਸਰ, ੧੮੯੬
ਸੁਰਿੰਦਰ ਸਿੰਘ ਕੋਹਲੀ (ਸੰਪਾ.), ਪੰਜਾਬੀ ਸਾਹਿਤ ਕੋਸ਼ (ਭਾਗ ਤੀਜਾ), ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ੧੯੯੨
ਸੁਰਿੰਦਰ ਸਿੰਘ ਕੋਹਲੀ (ਸੰਪਾ.), ਪੰਜਾਬੀ ਸਾਹਿਤ ਕੋਸ਼ (ਭਾਗ ਦੂਜਾ), ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਦੂਜੀ ਛਾਪ, ੨੦੦੦
ਸੁਰਿੰਦਰ ਸਿੰਘ ਕੋਹਲੀ (ਸੰਪਾ.), ਪੰਜਾਬੀ ਸਾਹਿਤ ਕੋਸ਼ (ਭਾਗ ਪਹਿਲਾ), ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਦੂਜੀ ਛਾਪ, ੨੦੦੦
ਸੁਰਿੰਦਰ ਸਿੰਘ ਕੋਹਲੀ, ਪੰਜਾਬੀ-ਅਖਾਣ ਕੋਸ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ੧੯੯੨
ਸੂਰਤ ਸਿੰਘ (ਭਾਈ), ਸਿੱਖਾਂ ਦੀ ਭਗਤ ਮਾਲਾ, ਸ.ਸ.ਪਦਮ (ਸੰਪਾ.), ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੧੩
ਸ਼ੇਰ ਸਿੰਘ (ਪ੍ਰੋ.), ਗੁਰਮਤਿ ਦਰਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਅਠਵੀਂ ਛਾਪ, ੨੦੦੪
ਸੈਦੋ ਜੱਟ, ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ), ਸ.ਸ.ਪਦਮ (ਸੰਪਾ.), ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੧੮
ਸ੍ਵਰੂਪ ਸਿੰਘ ਕੌਸ਼ਿਸ਼ (ਭਾਈ), ਗੁਰੂ ਕੀਆਂ ਸਾਖੀਆਂ, ਪਿਆਰਾ ਸਿੰਘ ਪਦਮ (ਪ੍ਰੋ.) (ਸੰਪਾ.), ਸਿੰਘ ਬ੍ਰਦਰਜ਼, ਅੰਮ੍ਰਿਤਸਰ, ਛੇਵੀਂ ਛਾਪ, ੨੦੦੮
ਹਰਕੀਰਤ ਸਿੰਘ (ਡਾ.), ਸਾਡੀ ਭਾਸ਼ਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੪
ਹਰਕੀਰਤ ਸਿੰਘ (ਡਾ.), ਗੁਰਬਾਣੀ ਦਾ ਸੁੱਧ ਉਚਾਰਨ, ਚੀਫ ਖਾਲਸਾ ਦੀਵਾਨ, ਅੰਮ੍ਰਿਤਸਰ, ਦੂਜੀ ਛਾਪ, ੨੦੧੩
ਹਰਕੀਰਤ ਸਿੰਘ (ਡਾ.), ਗੁਰਬਾਣੀ ਦੀ ਭਾਸ਼ਾ ਤੇ ਵਿਆਕਰਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਤੀਜੀ ਛਾਪ, ੨੦੧੬
ਹਰਕੀਰਤ ਸਿੰਘ (ਡਾ.), ਪੰਜਾਬੀ ਸ਼ਬਦ ਰੂਪ ਤੇ ਸ਼ਬਦ ਜੋੜ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜੀ ਛਾਪ, ੧੯੮੮
ਹਰਕੀਰਤ ਸਿੰਘ (ਡਾ.), ਪੰਜਾਬੀ ਬਾਰੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੬੬
ਹਰਕੀਰਤ ਸਿੰਘ (ਡਾ.), ਭਾਸ਼ਾ ਤੇ ਭਾਸ਼ਾ ਵਿਗਿਆਨ, ਲਾਹੌਰ ਬੁਕ ਸ਼ਾਪ, ਲੁਧਿਆਣਾ, ਛੇਵੀਂ ਛਾਪ, ੨੦੧੭
ਹਰਜਿੰਦਰ ਸਿੰਘ ਦਿਲਗੀਰ (ਡਾ.), ਦਿਲਗੀਰ ਕੋਸ਼, ਸਿਖ ਯੂਨੀਵਰਸਿਟੀ ਪ੍ਰੈਸ, ਅੰਮ੍ਰਿਤਸਰ, ੨੦੧੮
ਹਰਦੇਵ ਬਾਹਰੀ (ਡਾ.), ਲਹਿੰਦੀ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੫
ਹਰਪਾਲ ਸਿੰਘ ਪੰਨੂ, ਰਾਜੇਸ਼ ਰੰਜਨ (ਸੰਪਾ.), ਨਾਗਸੇਨ ਕ੍ਰਿਤ ਮਿਲਿੰਦ ਪ੍ਰਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੧੨
ਹਰਬੰਸ ਸਿੰਘ (ਗਿ.), ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ (ਚੌਦਾਂ ਭਾਗ), ਗੁਰਬਾਣੀ ਸੇਵਾ ਪ੍ਰਕਾਸ਼ਨ, ਪਟਿਆਲਾ, ਦੂਜੀ ਛਾਪ, ੨੦੧੩
ਹਰਬੰਸ ਸਿੰਘ (ਗਿਆਨੀ), ਨਵੀਨ ਗੁਰਬਾਣੀ ਵਿਆਕਰਣ, ਗੁਰਬਾਣੀ ਸੇਵਾ ਪ੍ਰਕਾਸ਼ਨ, ਪਟਿਆਲਾ, ਦੂਜੀ ਛਾਪ, ੨੦੧੨
ਕਪੂਰ ਸਿੰਘ (ਸਿਰਦਾਰ), ਰਾਜ ਕਰੇਗਾ ਖਾਲਸਾ, ਗੁਰਮੁਖ ਸਿੰਘ (ਸੰਪਾ.), ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੭
ਕਪੂਰ ਸਿੰਘ ਘੁੰਮਣ, ਪੰਜਾਬੀ ਵਿਸ਼ਵ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੮੩
ਕਰਤਾਰ ਸਿੰਘ (ਪ੍ਰੋ.), ਆਸਾ ਦੀ ਵਾਰ ਸਟੀਕ, ਲਾਹੌਰ ਬੁਕ ਛਾਪ, ਲੁਧਿਆਣਾ, ੧੯੬੫
ਕਰਤਾਰ ਸਿੰਘ (ਪ੍ਰੋ.), ਗੁਰਮਤਿ ਸੰਗੀਤ ਦਰਪਣ (ਭਾਗ ਤੀਜਾ), ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ੨੦੧੦
ਕਰਤਾਰ ਸਿੰਘ (ਪ੍ਰੋ.), ਗੁਰਮਤਿ ਸੰਗੀਤ ਦਰਪਣ (ਭਾਗ ਦੂਜਾ), ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ੨੦੦੯
ਕਰਤਾਰ ਸਿੰਘ (ਪ੍ਰੋ.), ਗੁਰਮਤਿ ਸੰਗੀਤ ਦਰਪਣ (ਭਾਗ ਪਹਿਲਾ), ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ੨੦੧੩
ਕਰਤਾਰ ਸਿੰਘ ਦਾਖਾ (ਪੰਡਤ), ਸ੍ਰੀ ਗੁਰੂ ਵਿਆਕਰਣ ਪੰਚਾਇਣ, ਪੰਡਿਤ ਕਰਤਾਰ ਸਿੰਘ ਜੀ, ਦਾਖਾ, ੧੯੪੫
ਕਾਨ੍ਹ ਸਿੰਘ ਨਾਭਾ (ਭਾਈ ), ਮਹਾਨ ਕੋਸ਼, ਭਾਸ਼ਾ ਵਿਭਾਗ, ਪੰਜਾਬ, ਸਤਵੀਂ ਛਾਪ, ੨੦੦੬
ਕਾਨ੍ਹ ਸਿੰਘ ਨਾਭਾ (ਭਾਈ), ਗੁਰੁਛੰਦ ਦਿਵਾਕਰ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਦੂਜੀ ਛਾਪ, ੧੯੯੧
ਕਾਲਾ ਸਿੰਘ ਬੇਦੀ, ਪੰਜਾਬੀ ਭਾਸ਼ਾ ਵਿਗਿਆਨ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਦੂਜੀ ਛਾਪ, ੧੯੯੧
ਕਾਲਾ ਸਿੰਘ ਬੇਦੀ, ਲਿਪੀ ਦਾ ਵਿਕਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜੀ ਛਾਪ, ੧੯੯੫
ਕਿਰਪਾਲ ਸਿੰਘ (ਸੰਤ), ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਰਦਾਈ ਟੀਕਾ ਸ੍ਰੀ ਅਮੀਰ ਭੰਡਾਰ (ਭਾਗ ਪਹਿਲਾ), ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ, ਉਨੀਵੀਂ ਛਾਪ, ੨੦੧੩
ਕਿਰਪਾਲ ਸਿੰਘ (ਗਿ.), ਸਮ ਅਰਥ ਕੋਸ਼, ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ, ੧੯੬੯
ਕਿਰਪਾਲ ਸਿੰਘ (ਡਾ.) ਤੇ ਸ਼ਮਸ਼ੇਰ ਸਿੰਘ ਅਸ਼ੋਕ (ਸੰਪਾ.), ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਸੈਂਚੀ ਦੂਜੀ (ਪੋਥੀ ਹਰਿਜੀ ਤੇ ਪੋਥੀ ਚਤੁਰਭੁਜ), ਖਾਲਸਾ ਕਾਲਜ, ਅੰਮ੍ਰਿਤਸਰ, ੧੯੬੯
ਕਿਰਪਾਲ ਸਿੰਘ (ਡਾ.), ਜਨਮ ਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੯
ਕੇਸਰ ਸਿੰਘ ਛਿੱਬਰ (ਭਾਈ), ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਪਿਆਰਾ ਸਿੰਘ ਪਦਮ (ਪ੍ਰੋ.) (ਸੰਪਾ.), ਸਿੰਘ ਬ੍ਰਦਰਜ਼, ਅੰਮ੍ਰਿਤਸਰ, ਦੂਜੀ ਛਾਪ, ੨੦੦੫
ਕ੍ਰਿਪਾਲ ਸਿੰਘ (ਗਿ.), ਸੰਪ੍ਰਦਾਈ ਟੀਕਾ ਸ੍ਰੀ ਅਮੀਰ ਭੰਡਾਰ, ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ, ਅਠ੍ਹਾਰਵੀਂ ਛਾਪ, ੨੦੧੧
ਗਿਆਨ ਸਿੰਘ (ਗਿਆਨੀ), ਤਵਾਰੀਖ ਗੁਰੂ ਖਾਲਸਾ (ਭਾਗ ਪਹਿਲਾ), ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਪੰਜਵੀਂ ਛਾਪ, ੨੦੧੧
ਗਿਆਨ ਸਿੰਘ ਐਬਟਾਬਾਦ (ਸ.), ਗੁਰਬਾਣੀ ਸੰਗੀਤ (ਭਾਗ ਪਹਿਲਾ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ੨੦੧੦
ਗਿਆਨ ਸਿੰਘ ਐਬਟਾਬਾਦ (ਸ.), ਗੁਰਬਾਣੀ ਸੰਗੀਤ (ਭਾਗ ਦੂਜਾ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ੨੦੦੬
ਗੁਰਸ਼ਰਨਜੀਤ ਸਿੰਘ (ਡਾ.), ਅਜੋਕੇ ਪ੍ਰਸੰਗ ਵਿਚ ਗੁਰੂ ਗ੍ਰੰਥ ਸਾਹਿਬ: ਪਰੰਪਰਾ ਅਤੇ ਇਤਿਹਾਸ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਦੂਜੀ ਛਾਪ, ੨੦੧੮
ਗੁਰਚਰਨ ਸਿੰਘ (ਡਾ.), ਆਦਿ ਗ੍ਰੰਥ ਸ਼ਬਦ ਅਨੁਕ੍ਰਮਣਿਕਾ (ਦੋ ਭਾਗ), ਪੰਜਾਬੀ ਯੂਨੀਵਰਸਿਟੀ, ਦੂਜੀ ਛਾਪ, ਪਟਿਆਲਾ, ੧੯੯੪
ਗੁਰਚਰਨ ਸਿੰਘ (ਡਾ.), ਸ੍ਰੀ ਗੁਰੂ ਗ੍ਰੰਥ ਕੋਸ਼, ਪ੍ਰੋ. ਸਾਹਿਬ ਸਿੰਘ ਟਰੱਸਟ, ਪਟਿਆਲਾ, ੨੦੦੦
ਗੁਰਚਰਨ ਸਿੰਘ ਤਲਵਾੜਾ (ਪ੍ਰੋ.), ਸੂਫ਼ੀਮਤ ਸੰਕਲਪ ਕੋਸ਼, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, ੨੦੧੬
ਗੁਰਚਰਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਫ਼ਾਰਸੀ-ਅਰਬੀ ਮੂਲਕ ਸ਼ਬਦਾਂ ਦਾ ਕੋਸ਼, ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ, ਪਟਿਆਲਾ, ੨੦੦੬
ਗੁਰਦਿੱਤ ਸਿੰਘ (ਗਿਆਨੀ), ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ, ਸਾਹਿਤ ਪ੍ਰਕਾਸ਼ਨ, ਚੰਡੀਗੜ੍ਹ, ਦੂਜੀ ਛਾਪ, ੨੦੦੦
ਗੁਰਦਿੱਤ ਸਿੰਘ (ਗਿਆਨੀ), ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਮੁੰਦਾਵਣੀ, ਸਾਹਿਤ ਪ੍ਰਕਾਸ਼ਨ, ਚੰਡੀਗੜ੍ਹ, ੨੦੦੩
ਗੁਰਨਾਮ ਸਿੰਘ (ਡਾ.), ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੦
ਗੁਰਬਚਨ ਸਿੰਘ (ਗਿ.), ਗੁਰਬਾਣੀ ਪਾਠ ਦਰਪਣ, ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਅੰਮ੍ਰਿਤਸਰ, ਦੂਜੀ ਛਾਪ, ੧੯੯੮
ਗੁਲਵੰਤ ਸਿੰਘ, ਪੰਜਾਬੀ ਪਰਿਆਇ ਤੇ ਵਿਪਰਿਆਇ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜੀ ਛਾਪ, ੧੯੬੮
ਗੁਲਵੰਤ ਸਿੰਘ, ਪੰਜਾਬੀ-ਫ਼ਾਰਸੀ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜੀ ਛਾਪ, ੧੯੯੮
ਜਸਬੀਰ ਸਿੰਘ ਆਹਲੂਵਾਲੀਆ (ਡਾ.), ਇੱਕੀਵੀਂ ਸਦੀ ਦੇ ਸੰਦਰਭ ਵਿਚ ਸਿੱਖ ਫਲਸਫ਼ਾ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, ੧੯੯੯
ਜਸਵੰਤ ਸਿੰਘ ਨੇਕੀ, ਗੁਰਮਤਿ ਮਨੋਵਿਗਿਆਨ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੯
ਜਸਵੀਰ ਕੌਰ, ਮੱਧਕਾਲੀ ਪੰਜਾਬੀ ਸ਼ਬਦਾਵਲੀ ਤੇ ਸ਼ਬਦ-ਰੂਪਾਂ ਦੇ ਸਰੋਤ ਰੂਪ, ਬਣਤਰ ਤੇ ਪ੍ਰਕਾਰਜ, ਗ੍ਰੇਸ਼ੀਅਸ ਬੁਕ, ਪਟਿਆਲਾ, ੨੦੧੩
ਜੀ. ਐਸ. ਰਿਆਲ, ਸ਼ਬਦਾਂ ਦੀ ਪੈੜ, ਸੇਧ ਪ੍ਰਕਾਸ਼ਨ, ਪਟਿਆਲਾ, ੧੯੮੪
ਜੀ. ਐਸ. ਰਿਆਲ, ਸ਼ਬਦਾਂ ਦੀਆਂ ਲਿਖਤਾਂ, ਚੇਤਨਾ ਪ੍ਰਕਾਸ਼ਨ, ਲੁਧਿਆਣਾ, ੨੦੦੪
ਜੀ. ਐਸ. ਰਿਆਲ, ਸਾਡੀ ਧਰਤੀ ਸਾਡੇ ਬੋਲ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ, ਚੰਡੀਗੜ੍ਹ, ੧੯੮੯
ਜੀ. ਐਸ. ਰਿਆਲ, ਪੰਜਾਬੀ ਭਾਸ਼ਾ ਦਾ ਨਿਰੁਕਤ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੬
ਜੀ. ਬੀ. ਸਿੰਘ, ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਵੀਂ ਛਾਪ, ੨੦੧੦
ਜੀ.ਬੀ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ, ਮਾਡਰਨ ਪਬਲੀਕੇਸ਼ਨਜ਼, ਲਾਹੌਰ, ੧੯੪੪
ਜੀਤ ਸਿੰਘ ਸੀਤਲ (ਡਾ.), ਫ਼ਾਰਸੀ ਪੰਜਾਬੀ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੧੬
ਜੋਗਾ ਸਿੰਘ (ਡਾ.), ਪੰਜਾਬੀ ਕੋਸ਼ (ਸਕੂਲ ਪੱਧਰ), ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜੀ ਛਾਪ, ੨੦੧੬
ਜੋਗਿੰਦਰ ਸਿੰਘ (ਪ੍ਰੋ.), ਪੰਜਾਬੀ ਭਾਸ਼ਾ ਗੁਰਮੁਖੀ ਲਿਪੀ: ਸੋਮੇ ਤੇ ਵਿਕਾਸ, ਚੇਤਨਾ ਪ੍ਰਕਾਸ਼ਨ, ਲੁਧਿਆਣਾ, ੨੦੧੭
ਜੋਗਿੰਦਰ ਸਿੰਘ ਤਲਵਾੜਾ (ਭਾਈ), ਸਟੀਕ ਬਾਰਹ ਮਾਹਾ (ਰਾਗੁ ਮਾਂਝ ਤੇ ਤੁਖਾਰੀ), ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੬
ਜੋਗਿੰਦਰ ਸਿੰਘ ਤਲਵਾੜਾ (ਭਾਈ), ਸਟੀਕ ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ) ਅਤੇ ਬਸੰਤ ਕੀ ਵਾਰ ਮਹਲੁ ੫, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਤੀਜੀ ਛਾਪ, ੨੦੧੨
ਜੋਗਿੰਦਰ ਸਿੰਘ ਤਲਵਾੜਾ (ਭਾਈ), ਸਲੋਕ ਸਹਸਕ੍ਰਿਤੀ ਤੇ ਗਾਥਾ ਸਟੀਕ, ਸਿੰਘ ਬ੍ਰਦਰਜ਼, ਤੇਰ੍ਹਵੀਂ ਛਾਪ, ਅੰਮ੍ਰਿਤਸਰ, ੨੦੧੮
ਜੋਗਿੰਦਰ ਸਿੰਘ ਤਲਵਾੜਾ (ਭਾਈ), ਸਲੋਕ ਗੁਰੂ ਅੰਗਦ ਸਾਹਿਬ ਸਟੀਕ, ਸਿੰਘ ਬ੍ਰਦਰਜ਼, ਛੇਵੀਂ ਛਾਪ, ਅੰਮ੍ਰਿਤਸਰ, ੨੦੦੪
ਜੋਗਿੰਦਰ ਸਿੰਘ ਤਲਵਾੜਾ (ਭਾਈ), ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ (ਭਾਗ-੧) ਬਾਣੀ ਬਿਉਰਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਤੀਜੀ ਛਾਪ, ੨੦੦੪
ਜੋਗਿੰਦਰ ਸਿੰਘ ਤਲਵਾੜਾ (ਭਾਈ), ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ (ਭਾਗ-੨) ਗੁਰਬਾਣੀ ਉਚਾਰਣ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਤੀਜੀ ਛਾਪ, ੨੦੦੪
ਜੋਗਿੰਦਰ ਸਿਘ ਤਲਵਾੜਾ (ਭਾਈ), ਗੁਰਬਾਣੀ ਦਾ ਸਰਲ ਵਿਆਕਰਣ-ਬੋਧ (ਦੋ ਭਾਗ), ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੪
ਜੋਗਿੰਦਰ ਸਿੰਘ ਤਲਵਾੜਾ (ਭਾਈ), ਜਪੁ ਜੀ ਸਾਹਿਬ ਸਰਲ ਸਟੀਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਚਉਥੀ ਛਾਪ, ੨੦੧੬
ਜੋਗਿੰਦਰ ਸਿੰਘ ਤਲਵਾੜਾ (ਭਾਈ), ਜੈਤਸਰੀ ਕੀ ਵਾਰ ਅਤੇ ਵਾਰ ਮਾਰੂ ਡਖਣੇ ਸਟੀਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਤੀਜੀ ਛਾਪ, ੨੦੧੦
ਜੋਗਿੰਦਰ ਸਿੰਘ ਤਲਵਾੜਾ (ਭਾਈ), ਨਿਤਨੇਮ ਸਰਲ ਸਟੀਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਅੱਠਵੀਂ ਛਾਪ, ੨੦੧੮
ਜੋਗਿੰਦਰ ਸਿੰਘ ਤਲਵਾੜਾ (ਭਾਈ), ਨਿਤਨੇਮ ਸਰਲ ਵੀਚਾਰ ਧਾਰਾ ਸਟੀਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਦੂਜੀ ਛਾਪ, ੨੦੦੫
ਜੋਗਿੰਦਰ ਸਿੰਘ ਤਲਵਾੜਾ (ਭਾਈ), ਬਾਵਨ ਅਖਰੀ ਸਟੀਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਦੂਜੀ ਛਾਪ, ੨੦੦੬
ਜੋਗਿੰਦਰ ਸਿੰਘ ਤਲਵਾੜਾ (ਭਾਈ), ਭੱਟਾਂ ਦੇ ਸਵਈਏ ਸਟੀਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਤੀਜੀ ਛਾਪ, ੨੦੧੪
ਜੋਗਿੰਦਰ ਸਿੰਘ ਪੁਆਰ, ਭਾਸ਼ਾ ਵਿਗਿਆਨ: ਸੰਕਲਪ ਅਤੇ ਦਿਸ਼ਾਵਾਂ, ਪੰਜਾਬੀ ਭਾਸ਼ਾ ਅਕਾਦਮੀ, ਜਲੰਧਰ, ਪੰਜਵੀਂ ਛਾਪ, ੨੦੧੭
ਜੋਧ ਸਿੰਘ (ਭਾਈ), ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੦
ਜੌਨ ਡੌਸਨ, ਹਿੰਦੂ ਮਿਥਿਹਾਸ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਚਉਥੀ ਛਾਪ, ੨੦੧੩
ਤਰਲੋਚਨ ਸਿੰਘ (ਡਾ.), ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੯੯
ਤਾਰਨ ਸਿੰਘ (ਡਾ.), ਪੰਜਾਬੀ ਮੁਹਾਵਰਾ ਕੋਸ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਤੀਜੀ ਛਾਪ, ੨੦੧੭
ਤਾਰਾ ਸਿੰਘ (ਪ੍ਰੋ. ), ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੯੧
ਤਾਰਾ ਸਿੰਘ (ਪ੍ਰੋ.), ਗੁਰੂ ਰਾਮਦਾਸ ਰਾਗ ਰਤਨਾਵਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੯੫
ਤਾਰਾ ਸਿੰਘ ਨਿਰੋਤਮ (ਪੰਡਿਤ), ਗੁਰੁ ਗਿਰਾਰਥ ਕੋਸ਼ (ਦੋ ਭਾਗ), ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੧੦
ਤੇਜਾ ਸਿੰਘ (ਪ੍ਰਿੰ.), ਆਸਾ ਦੀ ਵਾਰ, ਕੇਂਦਰੀ ਸਿੰਘ ਸਭਾ ਅਕੈਡਮੀ, ਚੰਡੀਗੜ, ੧੯੯੯
ਤੇਜਾ ਸਿੰਘ (ਪ੍ਰਿੰ.), ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ੨੦੧੮
ਤੇਜਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁਝੇ ਭੇਦ, ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ੧੯੯੬
ਤ੍ਰਿਲੋਚਨ ਸਿੰਘ (ਡਾ.), ਜੀਵਨ ਚਰਿਤ੍ਰ ਗੁਰੂ ਨਾਨਕ ਦੇਵ, ਦਿੱਲੀ ਸਿੱਖ ਗੁਰਦੁਆਰਾ ਬੋਰਡ, ਦਿੱਲੀ, ੧੯੭੨
ਦਲਜੀਤ ਸਿੰਘ ਖਹਿਰਾ (ਡਾ.), ਕੋਸ਼ਕਾਰੀ ਅਤੇ ਪੰਜਾਬੀ ਕੋਸ਼ਕਾਰੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ੨੦੦੯
ਦੁਨੀ ਚੰਦ੍ਰ, ਪੰਜਾਬੀ ਭਾਸ਼ਾ ਦਾ ਵਿਕਾਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ੧੯੪੯
ਨਰੈਣ ਸਿੰਘ (ਪੰਡਿਤ), ਗੁਰੂ ਗ੍ਰੰਥ ਸਾਹਿਬ ਸਟੀਕ, ਵਜ਼ੀਰ ਹਿੰਦ ਪ੍ਰੈਸ, ਅੰਮ੍ਰਿਤਸਰ, ੧੯੩੬
ਨਾਜ਼ੀਆ ਹਸਨ, ਸਿੰਧੀ ਭਾਸ਼ਾ ਦੇ ਬੁਨਿਆਦੀ ਤੱਤ, ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ, ੨੦੧੭
ਨਾਜ਼ੀਆ ਹਸਨ, ਪੰਜਾਬੀ ਦੀ ਉਪਭਾਸ਼ਾ ਸਰਾਇਕੀ ਦਾ ਭਾਸ਼ਾ ਵਿਗਿਆਨਕ ਅਧਿਐਨ, ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ, ੨੦੧੭
ਪਰਮਜੀਤ ਸਿੰਘ ਸਿਧੂ, ਮਾਨਵ ਵਿਗਿਆਨਕ ਭਾਸ਼ਾ ਵਿਗਿਆਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੯੦
ਪਿਆਰ ਸਿੰਘ, ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ (ਪ੍ਰਾਚੀਨ ਹੱਥ-ਲਿਖਤ ਪੋਥੀਆਂ ਅਤੇ ਬੀੜਾਂ ਦੇ ਅਧਾਰ ‘ਤੇ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ੧੯੯੨
ਪਿਆਰਾ ਸਿੰਘ ਪਦਮ (ਪ੍ਰੋ.), ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਤੀਜੀ ਛਾਪ, ੨੦੦੪
ਪਿਆਰਾ ਸਿੰਘ ਪਦਮ (ਪ੍ਰੋ.), ਗੁਰਬਾਣੀ ਕੋਸ਼, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੧੯੬੦
ਪਿਆਰਾ ਸਿੰਘ ਪਦਮ (ਪ੍ਰੋ.), ਗੁਰੂ ਗ੍ਰੰਥ ਸੰਕੇਤ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜੀ ਛਾਪ, ੧੯੮੭
ਪਿਆਰਾ ਸਿੰਘ ਪਦਮ (ਪ੍ਰੋ.), ਗੁਰੂ ਗ੍ਰੰਥ ਵਿਚਾਰ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਤੀਜੀ ਛਾਪ, ੨੦੧੧
ਪਿਆਰਾ ਸਿੰਘ ਪਦਮ (ਪ੍ਰੋ.), ਗੁਰੂ ਨਾਨਕ ਸਾਗਰ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਦੂਜੀ ਛਾਪ, ੨੦੧੯
ਪਿਆਰਾ ਸਿੰਘ ਪਦਮ (ਪ੍ਰੋ.), ਪੰਜਾਬੀ ਬੋਲੀ ਦਾ ਇਤਿਹਾਸ, ਕਲਮ ਮੰਦਿਰ ਲੋਇਰ ਮਾਲ, ਪਟਿਆਲਾ, ਤੀਜੀ ਛਾਪ, ੧੯੯੫
ਪੀ. ਡੀ. ਗੁਣੇ (ਡਾ.), ਤੁਲਨਾਤਮਕ ਭਾਸ਼ਾ ਵਿਗਿਆਨ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਦੂਜੀ ਛਾਪ, ੨੦੦੧
ਪ੍ਰੀਤਮ ਸਿੰਘ (ਪ੍ਰੋ.) (ਸੰਕਲਨ ਤੇ ਸੰਪਾ.), ਅਹੀਆਪੁਰ ਵਾਲੀ ਪੋਥੀ (ਭਾਗ ਦੂਜਾ), (ਦੋ ਭਾਗ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ੨੦੧੨
ਪ੍ਰੀਤਮ ਸਿੰਘ (ਪ੍ਰੋ.) (ਸੰਪਾ.), ਅਹੀਆਪੁਰ ਵਾਲੀ ਪੋਥੀ (ਭਾਗ ਪਹਿਲਾ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ੧੯੯੮
ਪ੍ਰੀਤਮ ਸਿੰਘ (ਪ੍ਰੋ.) (ਸੰਪਾ.), ਪਹਿਲੀ ਪਾਤਸ਼ਾਹੀ: ਗੁਰੂ ਨਾਨਕ ਦੇਵ ਜੀ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ੧੯੬੯
ਪ੍ਰੀਤਮ ਸਿੰਘ (ਪ੍ਰੋ.) ਤੇ ਜੋਗਿੰਦਰ ਸਿੰਘ ਆਹਲੂਵਾਲੀਆ (ਡਾ.), ਸਿੱਖਾਂ ਦਾ ਛੋਟਾ ਮੇਲ: ਇਤਿਹਾਸ ਤੇ ਸਰਵੇਖਣ, ਪੰਜਾਬੀ ਐਜੂਕੇਸ਼ਨਲ ਐਂਡ ਕਲਚਰਲ ਫ਼ਾਊਂਡੇਸ਼ਨ, ਸੈਨ ਲਿਐਂਡਰੋ, ਕੈਲੀਫੋਰਨੀਆਂ, ੨੦੦੯
ਪ੍ਰੀਤਮ ਸਿੰਘ (ਪ੍ਰੋ.), (ਸੰਪਾ.), ਸਿੱਖ ਫਲਸਫੇ ਦੀ ਰੂਪ ਰੇਖਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ੨੦੦੧,
ਪ੍ਰੀਤਮ ਸਿੰਘ (ਪ੍ਰੋ.), ਪੰਜਾਬ, ਪੰਜਾਬੀ, ਪੰਜਾਬੀਅਤ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੧੯੯੮
ਪ੍ਰੇਮ ਪ੍ਰਕਾਸ਼ ਸਿੰਘ (ਡਾ.), ਸੰਸਕ੍ਰਿਤ ਪੰਜਾਬੀ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੨
ਪ੍ਰੇਮ ਪ੍ਰਕਾਸ਼ ਸਿੰਘ (ਡਾ.), ਸਿਧਾਂਤਕ ਭਾਸ਼ਾ ਵਿਗਿਆਨ, ਮਦਾਨ ਪਬਲੀਕੇਸ਼ਨਜ਼, ਪਟਿਆਲਾ, ੨੦੧੭
ਪ੍ਰੇਮ ਪ੍ਰਕਾਸ਼ ਸਿੰਘ (ਡਾ.), ਪੰਜਾਬੀ ਭਾਸ਼ਾ ਦਾ ਸਰੋਤ ਤੇ ਬਣਤਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੯੬
ਪ੍ਰੇਮ ਪ੍ਰਕਾਸ਼ ਸਿੰਘ (ਡਾ.), ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ, ਮਦਾਨ ਪਬਲੀਕੇਸ਼ਨਜ਼, ਪਟਿਆਲਾ, ੨੦੧੭
ਬਦਨ ਸਿੰਘ (ਗਿ.), ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), (ਚਾਰ ਭਾਗ), ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਦੂਜੀ ਛਾਪ, ੧੯੭੦
ਬਲਕਾਰ ਸਿੰਘ, ਸਿੱਖ ਰਹੱਸਵਾਦ: ਅਨੁਭੂਤੀ ਅਤੇ ਅਭਿਵਿਅਕਤੀ ਦਾ ਵਿਸ਼ਲੇਸ਼ਣਤਾਮਕ ਅਧਿਐਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜੀ ਛਾਪ, ੧੯੯੯
ਬਲਦੇਵ ਸਿੰਘ ਚੀਮਾ (ਡਾ.), ਗੁਰਬਾਣੀ ਦਾ ਸਰਬਾਂਗੀ ਵਿਆਕਰਨ, ਚੇਤਨਾ ਪ੍ਰਕਾਸ਼ਨ, ਲੁਧਿਆਣਾ, ੨੦੧੪
ਬਲਬੀਰ ਕੌਰ, ਪੰਜਾਬੀ ਅਖਾਣ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਤੀਜੀ ਛਾਪ, ੨੦੧੨
ਬਲਵੰਤ ਸਿੰਘ ਢਿੱਲੋਂ (ਡਾ.), ਸ੍ਰੀ ਗੁਰੂ ਗ੍ਰੰਥ ਸਾਹਿਬ ਅਰਬੀ-ਫ਼ਾਰਸੀ ਸ਼ਬਦਾਵਲੀ ਕੋਸ਼, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ੨੦੧੪
ਬਲਵਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੰਜੀਵਤ ਸ਼ਬਦ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੦
ਬਲਵੀਰ ਸਿੰਘ (ਡਾ.), ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ (ਛੇ ਭਾਗ), ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੭੨
ਬਾਬੂ ਰਾਮ ਸਕਸੈਨਾ, ਭਾਸ਼ਾ ਵਿਗਿਆਨ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਦੂਜੀ ਛਾਪ, ੨੦੦੧
ਬੁਧ ਸਿੰਘ (ਸ.), ਪੋਠੋਹਾਰੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੨੦੦੧
ਭਗਤ ਸਿੰਘ ਹੀਰਾ, ਗੁਰਮਤਿ ਵਿਚਾਰਧਾਰਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਤੀਜੀ ਛਾਪ, ੨੦੨੦
ਮਹਿਤਾਬ ਸਿੰਘ (ਮਾਸਟਰ), ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਇਤਿਹਾਸਕ ਨਾਵਾਂ ਤੇ ਥਾਵਾਂ ਦਾ ਕੋਸ਼, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਸਤਵੀਂ ਛਾਪ, ੨੦੧੦
ਮਹਿੰਦਰ ਸਿੰਘ ਰਤਨ (ਡਾ.), ਗੁਰਮਤਿ ਦਰਸ਼ਨ ਵਿਚ ੴ ਦਾ ਸੰਕਲਪ, ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ, ਮਿਤੀਹੀਨ
ਮਦਨ ਲਾਲ ਹਸੀਜਾ (ਡਾਇਰੈਕਟਰ), ਉਰਦੂ-ਪੰਜਾਬੀ-ਹਿੰਦੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੯੭
ਮਨਜੀਤ ਸਿੰਘ (ਭਾਈ), ਆਸਾ ਕੀ ਵਾਰ ਸਰਲ ਸਟੀਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੯
ਮਨਮੰਦਰ ਸਿੰਘ, ਮਲਵਈ ਸ਼ਬਦ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜੀ ਛਾਪ, ੨੦੧੬
ਮਨਮੋਹਨ ਸਹਿਗਲ (ਡਾ.), ਗੁਰੂ ਗ੍ਰੰਥ ਸਾਹਿਬ ਇਕ ਸਭਿਆਚਾਰਕ ਸਰਵੇਖਣ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੮੭
ਮਨੀ ਸਿੰਘ (ਗਿ.), ਸਿਧਾਂਤਕ ਸਟੀਕ, ਗੁਰਬਾਣੀ ਸਟੱਡੀਜ਼ ਸੁਸਾਇਟੀ, ਕਨੇਡਾ, ੧੯੯੩
ਮਨੋਹਰ ਸਿੰਘ ਮਾਰਕੋ, ਹੱਥ-ਲਿਖਤ ਪ੍ਰਾਚੀਨ ਬੀੜਾਂ ਦੀ ਪਰਿਕਰਮਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੧੧
ਮਿਹਰਬਾਨ ਜੀ ਸੋਢੀ, ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਕਿਰਪਾਲ ਸਿੰਘ ਤੇ ਸਮਸ਼ੇਰ ਸਿੰਘ ਅਸ਼ੋਕ (ਸੰਪਾ.), ਖਾਲਸਾ ਕਾਲਜ, ਅੰਮ੍ਰਿਤਸਰ,੧੯੬੨
ਮੁਹੱਮਦ ਹੁਸੈਨ ਆਜ਼ਾਦ, ਸੁਖ਼ਨ ਦਾਨਿ ਫ਼ਾਰਿਸ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੬੩
ਮੁਹਾਉੱਦੀਨ ਕਾਦਰੀ ਜ਼ੋਰ (ਡਾ.), ਭਾਰਤੀ ਭਾਸ਼ਾ ਵਿਗਿਆਨ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੬੩
ਮੈਕਸ ਆਰਥਰ ਮੈਕਾਲਿਫ, ਸਿਖ ਇਤਿਹਾਸ, (ਭਾਗ ਪਹਿਲਾ ਤੇ ਦੂਜਾ), ਲਾਹੌਰ ਬੁਕ ਸ਼ਾਪ, ਲੁਧਿਆਣਾ, ੨੦੧੪
ਰਣਜੀਤ ਸਿੰਘ ਖੜਗ, ਨਾਨਕ ਸ਼ਾਇਰ ਇਵ ਕਹਿਆ, ਚੇਤਨਾ ਪ੍ਰਕਾਸ਼ਨ, ਲੁਧਿਆਣਾ, ੨੦੧੦
ਰਣਧੀਰ ਸਿੰਘ (ਭਾਈ), ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਦੀ ਵਿਲੱਖਣਤਾ, ਭਾਈ ਰਣਧੀਰ ਸਿੰਘ ਪਬਲਿਸ਼ਿੰਗ ਹਾਊਸ, ਲੁਧਿਆਣਾ, ਦੂਜੀ ਛਾਪ, ੧੯੮੭
ਰਤਨ ਸਿੰਘ ਜੱਗੀ (ਡਾ.) (ਸੰਪਾ.), ਸਾਹਿਤ ਕੋਸ਼: ਪਰਿਭਾਸ਼ਿਕ ਸ਼ਬਦਾਵਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੧
ਰਤਨ ਸਿੰਘ ਜੱਗੀ (ਡਾ.), ਅੰਤਿਕਾ ਭਾਵ ਪ੍ਰਬੋਧਨੀ ਟੀਕਾ: ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੧੫
ਰਤਨ ਸਿੰਘ ਜੱਗੀ (ਡਾ.), ਅਰਥ ਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ, ਆਰਸੀ ਪਬਲਿਸ਼ਰਜ਼, ਦਿੱਲੀ, ੨੦੦੭
ਰਤਨ ਸਿੰਘ ਜੱਗੀ (ਡਾ.), ਆਸਾ ਦੀ ਵਾਰ: ਵਿਸ਼ਲੇਸ਼ਣ ਅਤੇ ਵਿਆਖਿਆ, ਗੁਰਮਤਿ ਪ੍ਰਕਾਸ਼ਨ ਪਟਿਆਲਾ, ੨੦੧੭
ਰਤਨ ਸਿੰਘ ਜੱਗੀ (ਡਾ.), ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੮
ਰਤਨ ਸਿੰਘ ਜੱਗੀ (ਡਾ.), ਗੁਰੂ ਗ੍ਰੰਥ ਵਿਸ਼ਵਕੋਸ਼ (ਭਾਗ ਪਹਿਲਾ ਤੇ ਦੂਜਾ), ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੨
ਰਤਨ ਸਿੰਘ ਜੱਗੀ (ਡਾ.), ਗੁਰੂ ਨਾਨਕ: ਵਿਅਕਤਿਤ੍ਵ ਕਰਤਿਤ੍ਵ ਅਤੇ ਚਿੰਤਨ, ਭਾਸ਼ਾ ਵਿਭਾਗ, ਪੰਜਾਬ, ੧੯੭੫
ਰਾਜਿੰਦਰ ਸਿੰਘ ਲਾਂਬਾ (ਡਾ.), ਉਰਦੂ-ਪੰਜਾਬੀ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੧੫
ਲਾਲ ਸਿੰਘ (ਡਾਇਰੈਕਟਰ), ਪੰਜਾਬੀ ਅਤੇ ਉੱਤਰ-ਭਾਰਤੀ ਭਾਸ਼ਾਵਾਂ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੭੦
ਲਾਲ ਸਿੰਘ (ਡਾਇਰੈਕਟਰ), ਪੰਜਾਬੀ ਕੋਸ਼ (ਛੇ ਭਾਗ), ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਤੀਜੀ ਛਾਪ, ੧੯੯੦
ਓਮ ਪ੍ਰਕਾਸ਼ ਵਸ਼ਿਸ਼ਟ, ਕੋਸ਼ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ, ਨੈਨਸੀ ਪਬਲਿਸ਼ਰਜ਼, ਚੰਡੀਗੜ੍ਹ, ੧੯੯੨
ਵਜ਼ੀਰ ਸਿੰਘ, ਧਰਮ ਦਾ ਦਾਰਸ਼ਨਿਕ ਪੱਖ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੂਜੀ ਛਾਪ, ੧੯੯੯
ਵੀਰ ਸਿੰਘ (ਭਾਈ), ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ, (ਸੱਤ ਭਾਗ), ਡਾ. ਬਲਬੀਰ ਸਿੰਘ (ਸੰਪਾ.), ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਪੰਜਵੀਂ ਛਾਪ, ੧੯੯੩
ਵੀਰ ਸਿੰਘ (ਭਾਈ), ਗੁਰੂ ਗ੍ਰੰਥ ਸਾਹਿਬ ਕੋਸ਼, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਸਤਵੀਂ ਛਾਪ, ੨੦੦੩
ਵੇਦ ਅਗਨੀਹੋਤਰੀ, ਪਰਿਚਾਇਕ ਭਾਸ਼ਾ ਵਿਗਿਆਨ, ਦੀਪਕ ਪਬਲੀਸ਼ਰਜ਼, ਜਲੰਧਰ, ੧੯੯੮