Connect

2005 Stokes Isle Apt. 896, Vacaville 10010, USA

[email protected]

ਸੰਖੇਪ ਜਾਣਕਾਰੀ

ਤੀਜੇ ਪਦੇ ਵਿਚ ਦੱਸਿਆ ਹੈ ਕਿ ਪ੍ਰਭੂ ਨਾਲ ਆਤਮਕ-ਮੇਲ ਦੇ ਚਾਹਵਾਨ ਜਗਿਆਸੂ ਦੇ ਮਨ ਵਿਚ ਨਾਸ਼ਵਾਨ ਸੰਸਾਰਕ ਪਦਾਰਥਾਂ ਪ੍ਰਤੀ ਉਪਰਾਮਤਾ ਪੈਦਾ ਹੋਣ ਲੱਗਦੀ ਹੈ। ਸੰਤ-ਜਨਾਂ ਦੀ ਸੰਗਤ ਵਿਚ ਨਾਮ ਦੀ ਪ੍ਰਾਪਤੀ ਹੋ ਜਾਣ ਸਦਕਾ, ਮਨ ਵਿਚ ਹਰੀ ਨੂੰ ਮਿਲਣ ਦੀ ਤਾਂਘ ਅਤੇ ਚਾਉ ਪੈਦਾ ਹੋ ਜਾਂਦਾ ਹੈ।