- ਜਾਣ-ਪਛਾਣ: ‘ਕੁਚਜੀ’ ਸ਼ਬਦ ਤੋਂ ਬਾਅਦ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੨-੭੬੩ ਉਪਰ ਹੀ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਇਕ ਸ਼ਬਦ ‘ਸੁਚਜੀ’ ਸਿਰਲੇਖ ਹੇਠ ਅੰਕਤ ਹੈ। ਇਸ ਸ਼ਬਦ ਦਾ ਦਸ ਤੁਕਾਂ ਦਾ ਇਕ ਹੀ ਬੰਦ ਹੈ। ਇਸ ਦਾ ਉਚਾਰਣ ਪ੍ਰਭੂ ਨੂੰ ਸੰਬੋਧਤ ਹੁੰਦਿਆਂ ਕ ...ਹੋਰ
- ਸੁਚਜੀ: ਇਸ ਸ਼ਬਦ ਵਿਚ ਗੁਰੂ ਸਾਹਿਬ ਇਸਤਰੀ-ਸੁਰ ਅਪਣਾਉਂਦੇ ਹੋਏ ਖੁਦ ਨੂੰ ਇਕ ਸੁ-ਚਜੀ ਇਸਤਰੀ ਜਾਂ ਜਗਿਆਸੂ ਵਜੋਂ ਰੂਪਮਾਨ ਕਰਦੇ ਹਨ। ਸੁ-ਚਜੀ ਰਾਹੀਂ ਵਿਅਕਤ ਹੋ ਰਿਹਾ ਦ੍ਰਿਸ਼ਟੀਕੋਣ ਕੁ-ਚਜੀ ਤੋਂ ਭਿੰਨ ਹੈ। ਉਹ ਪ੍ਰਭੂ-ਪਤੀ ਨੂੰ ਰੀਝਾਉਣ ਦਾ ਰਾਹ ਜਾਣਦੀ ਹੈ। ...ਹੋਰ