- ਜਾਣ-ਪਛਾਣ: ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ‘ਸੋਹਿਲਾ’ ਸਿਰਲੇਖ ਹੇਠ ਪੰਨਾ ੧੨ ਤੋਂ ੧੩ ਉਪਰ ਪੰਜ ਸ਼ਬਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਹਥ-ਲਿਖਤ ਬੀੜਾਂ ਦੇ ‘ਤਤਕਰਾ ਰਾਗਾਂ ਕਾ’ ਵਿਚ ‘ਸੋਹਿਲਾ ਪੰਚ ਸ਼ਬਦ’ (ਅਤੇ ਕਈ ਹਥ-ਲਿਖਤ ਬੀੜਾਂ ਵਿਚ ‘ਸੋਹਿਲਾ ਆਰਤੀ ਪੰ ...ਹੋਰ
- ਸ਼ਬਦ ੧: ਇਸ ਸ਼ਬਦ ਦੀਆਂ ‘ਰਹਾਉ’ ਵਾਲੀਆਂ ਤੁਕਾਂ ਵਿਚ ‘ਨਿਰਭਉ’ ਦਾ ਸੋਹਿਲਾ (ਜਸ) ਗਾਉਣ ਦਾ ਉਪਦੇਸ਼ ਹੈ। ‘ਨਿਰਭਉ’ ਕੇਵਲ ‘ਕਰਤਾ ਪੁਰਖ’ ਹੀ ਹੈ। ਸਤਸੰਗੀਆਂ ਨਾਲ ਮਿਲ ਕੇ ‘ਕਰਤਾ ਪੁਰਖ’ ਦਾ ਜਸ ਗਾਉਣ ਨਾਲ ਉਸ ਦੀ ਮੌਜੂਦਗੀ ਦਾ ਅਹਿਸਾਸ ਅਤੇ ਸੁਖ ਪ੍ਰਾਪਤ ਹੁੰਦਾ ...ਹੋਰ
- ਸ਼ਬਦ ੨: ਇਕ ਮਹੀਨੇ ਵਿਚ ਸਮੇਂ ਦੀਆਂ ਅਨੇਕ ਇਕਾਈਆਂ, ਘੜੀਆਂ, ਪਹਿਰ, ਦਿਨ ਆਦਿ ਹੁੰਦੀਆਂ ਹਨ। ਇਕ ਸੂਰਜੀ ਪ੍ਰਕਿਰਿਆ ਨਾਲ ਅਨੇਕ ਰੁੱਤਾਂ ਬਣਦੀਆਂ ਹਨ। ਉਸੇ ਤਰ੍ਹਾਂ ਇਕ ਕਰਤਾ ਪੁਰਖ ਦੇ ਸਾਜੇ ਜਗਤ-ਪਸਾਰੇ ਵਿਚ ਵੀ ਸਿਰਜਣਾ ਦੇ ਅਨੇਕ ਪ੍ਰਕਾਰ ਅਤੇ ਵਖ-ਵਖ ਮਤ ਜਾ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ, ਗੁਰੂ ਸਾਹਿਬ ਨੇ ਹਿੰਦੂ ਪਰੰਪਰਾ ਵਿਚ ਥਾਲ ਵਿਚ ਦੀਵੇ ਜਗਾ ਕੇ ਕੀਤੀ ਜਾਂਦੀ ਕਰਮ-ਕਾਂਡੀ ‘ਆਰਤੀ’ ਦੇ ਮੁਕਾਬਲੇ, ਕਾਦਰ ਦੀ ਰਚੀ ਹੋਈ ਵਿਸ਼ਾਲ ਕੁਦਰਤ ਰਾਹੀਂ ਉਸ ਦੀ ਸੁਤੇ ਸਿਧ ਹੋ ਰਹੀ ਵਿਸਮਾਦੀ ਆਰਤੀ ਦਾ ਦੀਦਾਰ ਕਰਵਾਇਆ ਹੈ। ਸਾਰੀ ਸਰਗ ...ਹੋਰ
- ਸ਼ਬਦ ੪: ਇਸ ਸ਼ਬਦ ਅਨੁਸਾਰ ਮਨੁਖਾ ਸਰੀਰ ਕਾਮ-ਕ੍ਰੋਧ ਆਦਿਕ ਵਿਕਾਰਾਂ ਨਾਲ ਭਰਿਆ ਪਿਆ ਹੈ। ਇਹ ਵਿਕਾਰ ਗੁਰੂ ਦੇ ਸ਼ਬਦ ਦੁਆਰਾ ਹੀ ਦੂਰ ਹੋ ਸਕਦੇ ਹਨ। ਗੁਰੂ ਦੇ ਸ਼ਬਦ ਤੋਂ ਟੁਟੇ ਹੰਕਾਰੀ ਮਨੁਖ ਹਰੀ ਦੇ ਨਾਮ-ਰਸ ਤੋਂ ਵਾਂਝੇ ਰਹਿੰਦੇ ਹਨ। ਉਨ੍ਹਾਂ ਨੂੰ ਹਉਮੈ ਦਾ ਕੰ ...ਹੋਰ
- ਸ਼ਬਦ ੫: ਇਸ ਸ਼ਬਦ ਰਾਹੀਂ ਦੱਸਿਆ ਗਿਆ ਕਿ ਮਨੁਖ ਦੀ ਉਮਰ ਦਿਨ-ਰਾਤ ਘਟਦੀ ਜਾ ਰਹੀ ਹੈ। ਇਹ ਮਨੁਖਾ ਜਨਮ ਗੁਰੂ ਦਰਸਾਈ ਕਾਰ (ਨਾਮ ਵਿਹਾਝਣ ਤੇ ਜੀਵਨ ਸਵਾਰਨ) ਕਮਾਉਣ ਦਾ ਅਮੋਲਕ ਅਵਸਰ ਹੈ। ਗੁਰੂ ਵਰੋਸਾਏ ਸਤ-ਸੰਗੀਆਂ ਦੀ ਸੰਗਤ ਸਦਕਾ ਹਿਰਦੇ ਵਿਚ ਹਰੀ ਦਾ ਵਾਸਾ ਹੋ ...ਹੋਰ