- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੪੨੬ ਤੋਂ ੧੪੨੯ ਤਕ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੇ ੫੭ ਸਲੋਕ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ ਦਰਜ ਹਨ। ਪ੍ਰਚਲਤ ਸ਼ਬਦਾਵਲੀ ਵਿਚ ਇਨ੍ਹਾਂ ਨੂੰ ‘ਭੋਗ ਦੇ ਸਲੋਕ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਨ੍ ...ਹੋਰ
- ਸੰਖੇਪ ਜਾਣਕਾਰੀ: ਗੁਰੂ ਤੇਗਬਹਾਦਰ ਸਾਹਿਬ ਦੁਆਰਾ ਉਚਾਰੇ ਸਲੋਕ ਜੀਵਨ ਦੇ ਅਸਲ ਉਦੇਸ਼ ਦੀ ਯਾਦ ਦਿਵਾਉਂਦੇ ਹਨ। ਜੀਵਨ ਦਾ ਅਸਲ ਉਦੇਸ਼ ਕਰਤਾ ਪੁਰਖ ਦੇ ਗੁਣਾਂ ਦਾ ਚਿੰਤਨ ਕਰਕੇ, ਉਨ੍ਹਾਂ ਗੁਣਾਂ ਨੂੰ ਜੀਵਨ ਵਿਚ ਧਾਰਨ ਕਰਨਾ ਹੈ। ਇਨ੍ਹਾਂ ਸਲੋਕਾਂ ਵਿਚ ਸੁਚੇਤ ਕੀਤਾ ਗਿਆ ਹੈ ...ਹੋਰ