- ਜਾਣ-ਪਛਾਣ: ਸ਼ਬਦ ੧ ਸੋ ਪੁਰਖੁ ਗੁਰੂ ਗ੍ਰੰਥ ਸਾਹਿਬ ਵਿਚ ‘ਸੋ ਦਰੁ’ ਤੋਂ ਮਗਰੋਂ ‘ਸੋ ਪੁਰਖੁ’ ਸਿਰਲੇਖ ਹੇਠ ਪੰਨਾ ੧੦ ਤੋਂ ੧੨ ਤਕ ਚਾਰ ਸ਼ਬਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਹਥ-ਲਿਖਤ ਬੀੜਾਂ ਦੇ ‘ਤਤਕਰਾ ਰਾਗਾਂ ਕਾ’ ਵਿਚ ਇਸ ਸੰਬੰਧੀ ‘ਸੋ ਪੁਰਖੁ ਚਾਰਿ ਸਬ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਵਰਣਨ ਹੈ ਕਿ ਵਿਆਪਕ-ਪ੍ਰਭੂ ਹਰ ਸਮੇਂ, ਹਰ ਥਾਂ ਅਤੇ ਹਰ ਇਕ ਵਿਚ ਸਮਾਇਆ ਹੋਇਆ ਹੈ। ਨਿਰਗੁਣ ਸਰੂਪ ਵਿਚ ਉਹ ਭਾਵੇਂ ਮਨੁਖੀ ਮਨ ਤੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਹੈ, ਪਰ ਸਰਗੁਣ ਸਰੂਪ ਵਿਚ ਉਹ ਹੀ ਜੀਵਾਂ ਦਾ ਕਰਤਾ, ਆਸਰਾ ਤੇ ਮੁਕਤੀ ਦ ...ਹੋਰ
- ਸ਼ਬਦ ੨: ਇਸ ਸ਼ਬਦ ਵਿਚ ਵਰਣਨ ਹੈ ਕਿ ਸਚਿਆਰ-ਪ੍ਰਭੂ ਹੀ ਸਾਰਿਆਂ ਦਾ ਕਰਤਾ ਤੇ ਮਾਲਕ ਹੈ। ਉਸ ਦੀ ਰਜ਼ਾ ਅਨੁਸਾਰ ਹੀ ਮਨੁਖ ਨੂੰ ਦਾਤਾਂ ਮਿਲਦੀਆਂ ਹਨ। ਗੁਰੂ ਦੀ ਸਿਖਿਆ ‘ਤੇ ਚਲਦਿਆਂ ਗੁਰਮੁਖ ਵਿਅਕਤੀ ਆਪਣੇ ਜੀਵਨ ਨੂੰ ਸਵਾਰ ਲੈਂਦੇ ਹਨ, ਜਦਕਿ ਆਪਣੇ ਮਨ ਦੇ ਪਿਛੇ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਵਰਣਨ ਹੈ ਕਿ ਸੰਸਾਰ ਇਕ ਅਜਿਹੇ ਸਰੋਵਰ ਵਾਂਗ ਹੈ, ਜਿਸ ਵਿਚ ਪਾਣੀ ਦੀ ਥਾਂ ਮਾਇਕੀ ਪਦਾਰਥਾਂ ਦੀ ਤ੍ਰਿਸ਼ਨਾ ਅਤੇ ਚਿੱਕੜ ਦੀ ਥਾਂ ਮਾਇਕੀ ਪਦਾਰਥਾਂ ਦਾ ਮੋਹ ਹੈ। ਮਨੁਖ ਇਸ ਸਰੋਵਰ ਵਿਚ ਡੁਬ ਰਹੇ ਹਨ। ਇਸ ਤੋਂ ਛੁਟਕਾਰੇ ਦਾ ਸਾਧਨ, ਹਰੀ ਦੇ ...ਹੋਰ
- ਸ਼ਬਦ ੪: ਇਸ ਸ਼ਬਦ ਵਿਚ ਵਰਣਨ ਹੈ ਕਿ ਮਨੁਖਾ ਜਨਮ ਹੀ ਪ੍ਰਭੂ-ਮਿਲਾਪ ਦਾ ਅਵਸਰ ਹੈ। ਇਸ ਅਵਸਰ ਦੀ ਸਫਲਤਾ ਵਿਚ ਸਾਧਸੰਗਤਿ ਤੇ ਪ੍ਰਭੂ ਦਾ ਨਾਮ ਹੀ ਸਹਾਈ ਹੁੰਦੇ ਹਨ। ਇਸ ਲਈ, ਮਨੁਖ ਨੂੰ ਮਾਇਕੀ ਪਦਾਰਥਾਂ ਦਾ ਮੋਹ ਤਿਆਗ ਕੇ, ਇਸ ਅਵਸਰ ਦੀ ਸਫਲਤਾ ਦੇ ਆਹਰ ਵਿਚ ਲਗਣ ...ਹੋਰ