- ਜਾਣ-ਪਛਾਣ: ਸੋ ਦਰੁ ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ’ ਜੀ ਸਾਹਿਬ ਤੋਂ ਮਗਰੋਂ ‘ਸੋ ਦਰੁ’ ਸਿਰਲੇਖ ਹੇਠ ਪੰਨਾ ੮ ਤੋਂ ੧੦ ਤਕ ਪੰਜ ਸ਼ਬਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਹਥ-ਲਿਖਤ ਬੀੜਾਂ ਦੇ ‘ਤਤਕਰਾ ਰਾਗਾਂ ਕਾ’ ਵਿਚ ਇਸ ਸੰਬੰਧੀ ‘ਸੋ ਦਰੁ ਪੰਚ ਸਬਦ’ ਸੂਚਨਾ ...ਹੋਰ
- ਸ਼ਬਦ ੧: ‘ਸੋ ਦਰੁ’ ਦਾ ਅਰਥ, ‘ਉਹ ਦਰ ਜਾਂ ਦਰਬਾਰ’ ਹੈ। ਉਹ ਦਰ-ਘਰ ਜਿਥੇ ਕਰਤਾਪੁਰਖ ਦਾ ਵਾਸਾ ਹੈ। ਕਰਤਾਪੁਰਖ ਵਾਂਗ ਉਸ ਦਾ ਦਰ-ਘਰ ਵੀ ਸਾਰੇ ਸਮਿਆਂ ਅਤੇ ਸਥਾਨਾਂ ਵਿਚ ਵਿਆਪਕ ਹੈ। ਇਸ ਰਹਸ ਦੀ ਸੋਝੀ ਹੋਣ ‘ਤੇ ਪ੍ਰਤੀਤ ਹੁੰਦਾ ਹੈ ਕਿ ਸਾਰੀ ਦ੍ਰਿਸ਼ਟ-ਅਦ੍ਰਿਸ਼ਟ ...ਹੋਰ
- ਸ਼ਬਦ ੨: ਪਿਛਲੇ ਸ਼ਬਦ ‘ਸੋ ਦਰੁ ਤੇਰਾ ਕੇਹਾ’ ਵਿਚ ਕਰਤਾਪੁਰਖ ਦੇ ਦਰ-ਘਰ ਦੀ ਵਿਆਪਕਤਾ ਦੀ ਸੋਝੀ ਕਰਾ ਕੇ ਉਸ ਦੀ ਰਜ਼ਾ ਵਿਚ ਵਿਚਰਨ ਦੀ ਤਾਕੀਦ ਕੀਤੀ ਹੈ। ਇਸ ਸ਼ਬਦ ਵਿਚ ਉਸ ‘ਵਡਿਓਂ-ਵਡੇ ਤੇ ਗਹਿਰ-ਗੰਭੀਰ ਗੁਣਾਂ ਦੇ ਸਾਗਰ’ ਦੀ ਬਾਤ ਪਾਈ ਹੈ, ਜਿਸ ਦੇ ਵਿਸ਼ਾਲ ਕੁਦ ...ਹੋਰ
- ਸ਼ਬਦ ੩: ਪਿਛਲੇ ਸ਼ਬਦ ‘ਸੁਣਿ ਵਡਾ ਆਖੈ ਸਭੁ ਕੋਇ’ ਵਿਚ ਵਡਿਓਂ-ਵਡੇ ਸਾਹਿਬ (ਕਰਤਾਪੁਰਖ) ਦੀ ਵਡਿਆਈ ਦਰਸਾਈ ਹੈ। ਵਿਚਾਰ ਅਧੀਨ ਸ਼ਬਦ ਵਿਚ ਉਸ ਸੱਚੇ ਸਾਹਿਬ ਦੇ ਸੱਚੇ ਨਾਮ ਦੀ ਮਹਿਮਾ ਹੈ। ਜਿਨ੍ਹਾਂ ਮਨੁਖਾਂ ਦਾ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ, ਉਹ ਨਾਮ ਤੋਂ ਬਗੈ ...ਹੋਰ
- ਸ਼ਬਦ ੪: ਪਿਛਲੇ ਸ਼ਬਦ ‘ਆਖਾ ਜੀਵਾ ਵਿਸਰੈ ਮਰਿ ਜਾਉ’ ਵਿਚ ਸੱਚੇ ਸਾਹਿਬ ਦੇ ਸੱਚੇ ਨਾਮ ਦੀ ਮਹਿਮਾ ਦਰਸਾਈ ਗਈ ਹੈ। ਵਿਚਾਰ ਅਧੀਨ ਸ਼ਬਦ ਵਿਚ ਨਾਮ ਪ੍ਰਾਪਤੀ ਦੇ ਸਰੋਤ ਬਾਰੇ ਦਸਿਆ ਹੈ। ਗੁਰੂ (ਸ਼ਬਦ) ਹੀ ਜੀਵ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਸਕਦਾ ਹੈ। ਉਸ ਦੀ ਕਿਰਪਾ ...ਹੋਰ
- ਸ਼ਬਦ ੫: ਪਿਛਲੇ ਸ਼ਬਦ ‘ਹਰਿ ਕੇ ਜਨ ਸਤਿਗੁਰ ਸਤਪੁਰਖਾ’ ਵਿਚ ਨਾਮ-ਪ੍ਰਾਪਤੀ ਦੇ ਸਾਧਨ ਗੁਰੂ ਤੇ ਗੁਰੂ-ਪਰਾਇਣ ਸੰਗਤ ਲਈ ਬੇਨਤੀ ਹੈ। ਵਿਚਾਰ ਅਧੀਨ ਸ਼ਬਦ ਵਿਚ ਸੰਸਾਰ ਤੋਂ ਪਾਰ-ਉਤਾਰੇ ਅਤੇ ਪਰਮ-ਪਦ ਦੀ ਪ੍ਰਾਪਤੀ ਲਈ ਸਤਸੰਗਤਿ ਤੇ ਗੁਰੂ ਕਿਰਪਾ ਦੀ ਮਹੱਤਤਾ ਦਰਸਾਈ ...ਹੋਰ