- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਇਕ ਸ਼ਬਦ ਰਾਗ ਆਸਾ ਵਿਚ ਉਚਾਰਿਆ ਗਿਆ ਹੈ, ਜੋ ਗੁਰੂ ...ਹੋਰ
- “ਬਾਣੀ ਮਹਲਾ ੯ - ਰਾਗ ਆਸਾ”: ਇਸ ਸ਼ਬਦ ਰਾਹੀਂ ਦੱਸਿਆ ਗਿਆ ਹੈ ਕਿ ਮਨੁਖ ਦਾ ਮਨ ਹਰ ਵੇਲੇ ਲੋਭ ਆਦਿਕ ਵਿਕਾਰਾਂ ਵਿਚ ਗ੍ਰਸਤ ਰਹਿੰਦਾ ਹੈ, ਜਿਸ ਕਾਰਣ ਉਹ ਹਰ ਪਾਸੇ ਭਟਕਦਾ ਫਿਰਦਾ ਹੈ। ਉਸ ਦੀ ਇਸ ਨਿਘਰ ਚੁੱਕੀ ਹਾਲਤ ਵਿਚ ਹਰੀ ਦਾ ਜਸ ਹੀ ਉਸ ਦਾ ਆਸਰਾ ਬਣ ਸਕਦਾ ਹੈ।