- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਦੇ ਪੰਨੇ ੭੪ ਤੋਂ ੭੮ ਉਪਰ, ਰਾਗ ਸਿਰੀਰਾਗ ਵਿਚ ‘ਪਹਰੇ’ ਸਿਰਲੇਖ ਹੇਠ ਚਾਰ ਸ਼ਬਦ ਦਰਜ ਹਨ। ਇਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਦੇ ਦੋ ਅਤੇ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਦਾ ਇਕ-ਇਕ ਸ਼ਬਦ ਸ਼ਾਮਲ ਹੈ। ਇਨ੍ਹਾਂ ਸ਼ਬਦਾਂ ਵ ...ਹੋਰ
- ਪਹਰੇ ੧: ਪਹਿਲੇ ਸ਼ਬਦ ਵਿਚ ਜੀਵਨ ਰੂਪੀ ਰਾਤ ਦੇ ਚਾਰ ਪਹਿਰਾਂ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ: ਗਰਭ-ਵਾਸ, ਬਚਪਨ, ਜਵਾਨੀ ਅਤੇ ਜੀਵਨ ਦਾ ਅੰਤ। ਇਨ੍ਹਾਂ ਰਾਹੀਂ ਦਰਸਾਇਆ ਗਿਆ ਹੈ ਕਿ ਮਨੁਖ ਕੇਵਲ ਇਕ ਵਣਜਾਰੇ ਵਜੋਂ ਜਗਤ ਵਿਚ ਫੇਰੀ ਪਾਉਣ ਆਇਆ ਹੈ। ਇਸ ਲਈ ਜ ...ਹੋਰ
- ਪਹਰੇ ੨: ਇਸ ਦੂਜੇ ਸ਼ਬਦ ਵਿਚ ਜੀਵਨ ਦੀਆਂ ਚਾਰ ਅਵਸਥਾਵਾਂ: ਬਾਲ, ਜਵਾਨੀ, ਪ੍ਰੌਢ ਅਤੇ ਬਿਰਧ ਨੂੰ ਰਾਤ ਦੇ ਚਾਰ ਪਹਿਰਾਂ ਵਿਚ ਵੰਡ ਕੇ ਬਿਆਨ ਕੀਤਾ ਹੈ। ਇਨ੍ਹਾਂ ਅਵਸਥਾਵਾਂ ਦੇ ਮਨੁਖੀ ਮਨ ਅਤੇ ਤਨ ਉਪਰ ਪੈਣ ਵਾਲੇ ਪ੍ਰਭਾਵ ਇਸ ਬਿਆਨ ਦਾ ਕੇਂਦਰ ਹਨ। ਇਸ ਰਾਹੀਂ ਵ ...ਹੋਰ