- ਜਾਣ-ਪਛਾਣ: ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ‘ਮਾਰੂ ਕਾਫੀ’ ਸਿਰਲੇਖ ਅਧੀਨ ਉਚਾਰਣ ਕੀਤੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੦੧੪-੧੦੧੬ ਉਪਰ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਦੋ ਸ਼ਬਦਾਂ ਦੇ ਅਠ-ਅਠ ਅਤੇ ਤੀਜੇ ਸ਼ਬਦ ਦੇ ਸਤ ਬੰਦ ਹਨ। ‘ਰਹਾਉ’ ਵ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਪ੍ਰਭੂ ਤੋਂ ਵਿਛੜੇ ਮਨੁਖ ਦੇ ਦੁਖਮਈ ਅਤੇ ਪ੍ਰਭੂ ਮਿਲਾਪ ਪ੍ਰਾਪਤ ਕਰ ਚੁੱਕੇ ਮਨੁਖ ਦੇ ਸੁਖਮਈ ਜੀਵਨ ਦਾ ਵਰਨਣ ਕਰਕੇ ਪ੍ਰਭੂ ਅੱਗੇ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਮੇਰੇ ’ਤੇ ਕਿਰਪਾ ਕਰੋ ਤਾਂ ਕਿ ਮੇਰਾ ਮਨ ਤੁਹਾਡੇ ਪ੍ਰੇਮ-ਰੰਗ ਵਿਚ ਰੰਗ ...ਹੋਰ
- ਸ਼ਬਦ ੨: ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਸਤਿਸੰਗੀ ਜਨਾਂ ਨਾਲ ਜੁੜਿਆ ਰਿਸ਼ਤਾ ਕਦੇ ਨਹੀਂ ਟੁੱਟਦਾ। ਸੰਸਾਰਕ ਰਿਸ਼ਤੇ ਬਣਦੇ ਤੇ ਖਤਮ ਹੋ ਜਾਂਦੇ ਹਨ, ਸਦਾ ਨਾਲ ਨਹੀਂ ਨਿਭਦੇ। ਗੁਰ-ਸ਼ਬਦ ਨਾਲੋਂ ਟੁੱਟੇ ਸੰਸਾਰਕ ਮਨੁਖ ਦੁਨੀਆਵੀ ਮੋਹ ਵਿਚ ਫਸ ਕੇ ਜੀਵਨ ਅਜਾਈਂ ਗਵਾ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਉਪਦੇਸ਼ ਹੈ ਕਿ ਆਪਣੇ-ਆਪ ਵਿਚ ਨਾ ਕੋਈ ਮੂਰਖ ਹੈ ਅਤੇ ਨਾ ਕੋਈ ਸਿਆਣਾ ਹੈ। ਸਾਰੇ ਪ੍ਰਭੂ ਦੇ ਹੁਕਮ ਅਧੀਨ ਜੀਵਨ ਦੀ ਖੇਡ ਨੂੰ ਹੀ ਖੇਡ ਰਹੇ ਹਨ। ਵਡੇ-ਵਡੇ ਰਾਜੇ ਅਤੇ ਵਿਦਵਾਨ ਅਖਵਾਉਣ ਵਾਲੇ, ਨਾਸ਼ਵਾਨ ਪਦਾਰਥਾਂ ਨੂੰ ਸਦੀਵੀ ਮੰਨ ਕੇ ਅਤੇ ਪ ...ਹੋਰ