- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੨ ਤੋਂ ੭੬੩ ਤਕ ‘ਕੁਚਜੀ,’ ‘ਸੁਚਜੀ’ ਅਤੇ ‘ਗੁਣਵੰਤੀ’ ਸਿਰਲੇਖ ਹੇਠ ਤਿੰਨ ਸ਼ਬਦ ਇਕਠੇ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਦੋ ਸ਼ਬਦ ਗੁਰੂ ਨਾਨਕ ਸਾਹਿਬ ਦੁਆਰਾ ਅਤੇ ਤੀਜਾ ਸ਼ਬਦ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਿਆ ਹੋਇਆ ਹ ...ਹੋਰ
- ਕੁਚਜੀ: ਇਸ ਸ਼ਬਦ ਵਿਚ ਗੁਰੂ ਸਾਹਿਬ ਆਪਣੇ-ਆਪ ਨੂੰ ਕੁ-ਚਜੀ ਵਜੋਂ ਸੰਬੋਧਤ ਹੁੰਦੇ ਹੋਏ ਇਕ ਕੁ-ਚਜੀ ਇਸਤਰੀ ਜਾਂ ਜਗਿਆਸੂ ਦਾ ਵਰਣਨ ਇਸਤਰੀ-ਸੁਰ ਵਿਚ ਕਰਦੇ ਹਨ ਜੋ ਮਿਲਾਪ ਦਾ ਰਾਹ ਨਹੀਂ ਜਾਣਦੀ ਅਤੇ ਪ੍ਰਭੂ-ਪਤੀ ਤੋਂ ਵਿਛੜੀ ਹੋਈ ਮਹਿਸੂਸ ਕਰਦੀ ਹੈ। ਕੁ-ਚਜ ...ਹੋਰ