- ਜਾਣ-ਪਛਾਣ: ਧਰਮ-ਪ੍ਰਵੇਸ਼ (ਦੀਖਿਆ) ਸੰਸਕਾਰ ਦੁਨੀਆ ਦੀਆਂ ਬਹੁਤ ਸਾਰੀਆਂ ਧਾਰਮਕ ਪਰੰਪਰਾਵਾਂ ਦਾ ਮਹੱਤਵਪੂਰਨ ਹਿੱਸਾ ਹੈ। ਇਹ ਸੰਸਕਾਰ ਜਗਿਆਸੂ ਦੀ ਜੀਵਨ ਯਾਤਰਾ ਵਿਚ ਇਕ ਅਹਿਮ ਮੀਲ-ਪੱਥਰ ਹੁੰਦਾ ਹੈ। ਇਹ ਜਗਿਆਸੂ ਨੂੰ ਧਾਰਮਕ ਭਾਈਚਾਰੇ ਵਿਚ ਰਸਮੀ ਤੌਰ ’ਤੇ ਸ਼ਾਮਲ ...ਹੋਰ
- ਸ਼ਬਦ ੧: ਇਸ ਪਉੜੀ ਵਿਚ ਵਰਨਣ ਹੈ ਕਿ ਅਨੰਦ-ਪ੍ਰਾਪਤੀ ਦਾ ਸੋਮਾ ਨਾਮ ਰੂਪੀ ਅੰਮ੍ਰਿਤ ਹੈ, ਜਿਸ ਦੀ ਭਾਲ ਦੇਵਤੇ, ਮਨੁਖ, ਮੁਨੀ-ਜਨ ਆਦਿ ਚਿਰਾਂ ਤੋਂ ਕਰਦੇ ਆ ਰਹੇ ਹਨ। ਨਾਮ ਰੂਪੀ ਇਹ ਅੰਮ੍ਰਿਤ ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਾਪਤ ਹੁੰਦਾ ਹੈ। ਇਸ ਦੀ ਪ੍ਰਾਪਤੀ ਨਾਲ ...ਹੋਰ
- ਸ਼ਬਦ ੨: ਇਸ ਪਦੇ ਵਿਚ ਗੁਰੂ ਨਾਨਕ ਸਾਹਿਬ ਦੁਆਰਾ ਸਿੱਧਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਹਨ, ਜਿਸ ਦਾ ਤੱਤ-ਸਾਰ ਇਹ ਹੈ ਕਿ ਜਦੋਂ ਮਨ ਦੀ ਭਟਕਣਾ ਮਿਟ ਜਾਂਦੀ ਹੈ ਤਾਂ ਇਕ-ਰਸ ਵਿਆਪਕ ਰੱਬੀ-ਜੋਤ ਦਾ ਅਨੁਭਵ ਹੋ ਜਾਂਦਾ ਹੈ। ਪਰ ਅਜਿਹਾ ਗੁਰ-ਸ਼ਬ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਪ੍ਰਭੂ ਦੇ ਨਾਮ ਦੀ ਮਹਿਮਾ ਨੂੰ ਬਿਆਨ ਕਰਦਿਆਂ ਦੱਸਿਆ ਗਿਆ ਹੈ ਕਿ ਨਾਮ ਦੀ ਬਰਕਤ ਨਾਲ ਮਨੁਖ ਦੇ ਮਨ ਵਿਚ ਖਿੜਾਓ ਆ ਜਾਂਦਾ ਹੈ ਅਤੇ ਉਸ ਦੇ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਸੱਚੇ ਗੁਰੂ ਤੋਂ ਪ੍ਰਾਪਤ ਹੋਏ ਇਸ ਨਾਮ ਸਕਦਾ ਮਨੁਖ ਇਸ ਸੰਸਾ ...ਹੋਰ
- ਸ਼ਬਦ ੪: ਇਸ ਸ਼ਬਦ ਵਿਚ ਮਨਮੁਖੀ ਆਚਰਣ ਦੀਆਂ ਬੁਰਿਆਈਆਂ ਦਰਸਾਉਂਦਿਆਂ ਗੁਰਮੁਖੀ ਆਚਰਣ ਨੂੰ ਧਾਰਨ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ਅਤੇ ਪ੍ਰਭੂ ਰਜਾ ਵਿਚ ਰਾਜੀ ਰਹਿੰਦਿਆਂ ਪ੍ਰਭੂ ਅੱਗੇ ਨਾਮ-ਦਾਨ ਦੀ ਅਰਜੋਈ ਕੀਤੀ ਗਈ ਹੈ।
- ਸ਼ਬਦ ੫: ਇਸ ਸ਼ਬਦ ਵਿਚ ਨਾਮ-ਅੰਮ੍ਰਿਤ ਪੀਣ ਦਾ ਉਪਦੇਸ਼ ਹੈ। ਪਰ ਇਹ ਅੰਮ੍ਰਿਤ ਉਹੀ ਪੀ ਸਕਦਾ ਹੈ, ਜਿਸ ਨੂੰ ਪ੍ਰਭੂ ਆਪ ਬਖਸ਼ਿਸ਼ ਕਰਦਾ ਹੈ। ਇਸ ਯੋਗ ਬਨਣ ਲਈ ਆਪਾ-ਭਾਵ ਤਿਆਗ ਕੇ ਕੇਵਲ ਇਕ ਪ੍ਰਭੂ ’ਤੇ ਹੀ ਪੂਰਨ ਭਰੋਸਾ ਰਖਣਾ ਪੈਂਦਾ ਹੈ।