- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੭੨-੫੭੬ ਉਪਰ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਵਡਹੰਸ ਰਾਗ ਵਿਚ ਉਚਾਰੇ ਛੇ ਛੰਤ ਦਰਜ ਹਨ। ਇਨ੍ਹਾਂ ਛੇ ਛੰਤਾਂ ਵਿਚੋਂ ਅਖੀਰਲੇ ਦੋ (ਪੰਜਵੇਂ ਅਤੇ ਛੇਵੇਂ, ਪੰਨਾ ੫੭੫-੫੭੬) ਛੰਤਾਂ ਨੂੰ ‘ਘੋੜੀਆ’ ਸਿਰਲੇਖ ...ਹੋਰ
- ਘੋੜੀ ੧: ਮਨੁਖ ਦੇ ਜੀਵਨ ਵਿਚ ਵਿਆਹ ਦਾ ਅਤੇ ਵਿਆਹ ਸਮੇਂ ਜੰਞ ਚੜ੍ਹਨ ਦਾ ਅਵਸਰ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਚਾਅ ਤੇ ਉਤਸ਼ਾਹ ਭਰੇ ਜਿਹੜੇ ਗੀਤ ਔਰਤਾਂ ਗਾਉਂਦੀਆਂ ਹਨ, ਉਨ੍ਹਾਂ ਨੂੰ ‘ਘੋੜੀਆਂ’ ਕਿਹਾ ਜਾਂਦਾ ਹੈ। ਜਗਿਆਸੂ ਲਈ ਮਨੁਖਾ-ਜੀਵਨ ਦਾ ਸਮਾਂ ...ਹੋਰ
- ਘੋੜੀ ੨: ‘ਘੋੜੀਆ’ ਸਿਰਲੇਖ ਹੇਠ ਉਚਾਰਣ ਕੀਤੀ ਪਹਿਲੀ ਘੋੜੀ ਦੇ ਛੰਤਾਂ ਵਿਚ ਪ੍ਰਭੂ-ਮਿਲਾਪ ਲਈ ਇਸ ਦੇਹੀ ਰੂਪੀ ਘੋੜੀ ਉੱਤੇ ਗੁਰ-ਸ਼ਬਦ ਦੀ ਕਾਠੀ ਪਾਉਣ ਦਾ ਵਰਨਣ ਸੀ। ਇਨ੍ਹਾਂ ਛੰਤਾਂ ਵਿਚ ਉਲੇਖ ਹੈ ਕਿ ਗੁਰ-ਸ਼ਬਦ ਰਾਹੀਂ ਇਹ ਦੇਹੀ ਰੂਪੀ ਘੋੜੀ ਪ੍ਰਭੂ ਵਾਂਗ ਨਵੇਂ ...ਹੋਰ