- ਜਾਣ-ਪਛਾਣ: ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੮੦ ਉਪਰ ਦਰਜ ਹੈ। ਇਸ ਸ਼ਬਦ ਵਿਚ ੧੬ ਛੋਟੀਆਂ ਤੁਕਾਂ ਵਾਲੇ ਚਾਰ ਬੰਦ ਜਾਂ ਚਾਰ ਦੁ-ਤੁਕੇ ਹਨ। ਰਹਾਉ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਸ ਸ਼ਬਦ ਵ ...ਹੋਰ
- ਸ਼ਬਦ: ਇਸ ਸ਼ਬਦ ਵਿਚ ਬਸੰਤ ਰੁੱਤ ਦੇ ਉਤਸਵਮਈ ਤੇ ਸੁਹਾਵਣੇ ਮੌਸਮ ਦੇ ਰੂਪਕ ਨੂੰ ਸੰਦੇਸ਼ ਦੇਣ ਲਈ ਵਰਤਿਆ ਗਿਆ ਹੈ। ਇਸ ਵਿਚ ਦੱਸਿਆ ਗਿਆ ਕਿ ਜਦੋਂ ਤੋਂ ਮੈਂ ਗੁਰ-ਸ਼ਬਦ ਦਾ ਗਿਆਨ ਪ੍ਰਾਪਤ ਕਰਕੇ ਪ੍ਰਭੂ ਦੇ ਗੁਣ ਗਾਉਣੇ ਸ਼ੁਰੂ ਕੀਤੇ ਹਨ, ਮੇਰਾ ਹਿਰਦਾ ਬਸੰਤ ਦੀ ...ਹੋਰ