- ਜਾਣ-ਪਛਾਣ: ਭਗਤ ਸਧਨਾ ਜੀ, ਗੁਰੂ ਗ੍ਰੰਥ ਸਾਹਿਬ ਵਿਚਲੇ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ। ਆਪ ਜੀ ਮੱਧਕਾਲੀ ਸੰਤ-ਕਵੀਆਂ ਵਿਚੋਂ ਸਨ। ਆਪ ਜੀ ਕਿੱਤੇ ਵਜੋਂ ਕਸਾਈ ਦਾ ਕੰਮ ਕਰਦੇ ਸਨ। ਇਸ ਕਰਕੇ ਆਪ ਜੀ ਨੂੰ ਸਧਨਾ ਕਸਾਈ ਕਰਕੇ ਵੀ ਜਾਣਿਆ ਜਾਂਦਾ ਹੈ। ਮੈਕਸ ਆਰਥਰ ...ਹੋਰ
- ਸ਼ਬਦ: ਇਸ ਸ਼ਬਦ ਵਿਚ ਭਗਤ ਸਧਨਾ ਜੀ ਵੱਲੋਂ ਮਨ ਦੀਆਂ ਮੰਦੀਆਂ ਵਾਸ਼ਨਾਂਵਾਂ ਤੋਂ ਬਚਾਉਣ ਲਈ ਪ੍ਰਭੂ ਅੱਗੇ ਅਰਜੋਈ ਕੀਤੀ ਗਈ ਹੈ। ਉਹ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ! ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ ਅਨੇਕ ਲਹਿਰਾਂ ਉਠ ਰਹੀਆਂ ਹਨ। ਮੈਂ ਆਪਣੇ ਜਤਨਾਂ ਨਾਲ ...ਹੋਰ