- ਜਾਣ-ਪਛਾਣ: ਜਨਮ, ਮਨੁਖੀ ਜੀਵਨ ਦੀ ਇਕ ਮਹੱਤਵਪੂਰਨ ਘਟਨਾ ਹੈ, ਜੋ ਮਨੁਖਾ ਜਾਤੀ ਦੇ ਵਾਧੇ ਅਤੇ ਵਿਕਾਸ ਦੀ ਪ੍ਰਤੀਕ ਹੈ। ਇਸੇ ਲਈ ਜਨਮ ਨਾਲ ਸੰਬੰਧਤ ਸੰਸਕਾਰ ਲੋਕਾਈ ਨੂੰ ਭਵਿਖ ਪ੍ਰਤੀ ਆਸਵੰਦ ਹੋਣ ਦਾ ਅਤੇ ਧਾਰਮਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਅਗਲੀਆਂ ਪੀੜ੍ਹੀਆ ...ਹੋਰ
- ਸ਼ਬਦ ੧: ਇਹ ਸ਼ਬਦ ਮਾਤਾ ਗੰਗਾ ਜੀ ਦੀ ਕੁਖ ਵਿਚ ਬਾਲਕ ਹਰਿਗੋਬਿੰਦ ਜੀ ਦੇ ਵਾਸ ਕਰਨ ਤੋਂ ਲੈ ਕੇ ਜਨਮ ਤਕ ਦਾ ਸੰਖੇਪ ਵਰਨਣ ਕਰਦਾ ਹੈ। ਗੁਰੂ ਅਰਜਨ ਸਾਹਿਬ ਨੇ ਬੱਚੇ ਦੀ ਦਾਤ ਮਿਲਣ ’ਤੇ ਜਿਥੇ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ, ਉਥੇ ਗੁਰੂ ਪਰੰਪਰਾ ਦੇ ...ਹੋਰ
- ਸ਼ਬਦ ੨: ਇਹ ਮਾਨਤਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਘਰ ਪੁੱਤਰ (ਹਰਿਗੋਬਿੰਦ) ਦੇ ਜਨਮ ਦੀ ਖੁਸ਼ੀ ਦੇ ਮੌਕੇ ’ਤੇ ਪ੍ਰਭੂ ਦਾ ਸ਼ੁਕਰਾਨਾ ਕਰਦਿਆਂ, ਇਸ ਸ਼ਬਦ ਦਾ ਉਚਾਰਣ ਕੀਤਾ। ਇਸ ਸ਼ਬਦ ਵਿਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਨੇ ਆਪਣਾ ਆਸਰਾ ਦੇ ਦਿੱਤਾ ਹ ...ਹੋਰ
- ਸ਼ਬਦ ੩: ਇਹ ਸ਼ਬਦ ਬੱਚੇ ਦੇ ਜਨਮ ਸਮੇਤ ਹਰ ਖੁਸ਼ੀ ਦੇ ਮੌਕੇ ’ਤੇ ਸ਼ਰਧਾ ਤੇ ਉਤਸ਼ਾਹ ਸਹਿਤ ਪੜ੍ਹਿਆ ਤੇ ਗਾਇਆ ਜਾਂਦਾ ਹੈ। ਇਸ ਦਾ ਮੁੱਖ ਕਾਰਣ ਇਸ ਸ਼ਬਦ ਦੀ ਤੁਕ ‘ਲਖ ਖੁਸੀਆ ਪਾਤਿਸਾਹੀਆ’ ਹੈ। ਇਸ ਸ਼ਬਦ ਵਿਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਜਿਹੜੇ ਮਨੁਖ ਸਦਾ ਪ੍ਰ ...ਹੋਰ
- ਸ਼ਬਦ ੪: ਅਸੀਸ ਦੇਣ ਦੀ ਪਰੰਪਰਾ ਹਰ ਸਮਾਜ ਵਿਚ ਪਾਈ ਜਾਂਦੀ ਹੈ। ਇਸ ਸ਼ਬਦ ਵਿਚ ਵੀ ਅਸੀਸ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਅਸੀਸ ਗੁਰਿਆਈ ਮਿਲਣ ਸਮੇਂ ਮਾਤਾ ਭਾਨੀ ਜੀ ਵੱਲੋਂ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਗਈ ਸੀ, ਜਿਸ ਨੂੰ ਬਾਅਦ ਵਿਚ ਗੁਰੂ ਸਾਹਿਬ ਨੇ ...ਹੋਰ