- ਜਾਣ-ਪਛਾਣ: ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੬੬੩ ਉਪਰ ‘ਆਰਤੀ’ ਸਿਰਲੇਖ ਅਧੀਨ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ। ‘ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ‘ਆਰਤੀ’ ਦੇ ਸੰਬੰਧ ਵਿਚ ਇਹ ਵੀ ਪ੍ਰਚਲਤ ਹੈ ਕਿ ਇਕ ...ਹੋਰ
- ਆਰਤੀ: ਇਸ ਸ਼ਬਦ ਵਿਚ, ਗੁਰੂ ਸਾਹਿਬ ਨੇ ਹਿੰਦੂ ਪਰੰਪਰਾ ਵਿਚ ਥਾਲ ਵਿਚ ਦੀਵੇ ਜਗਾ ਕੇ ਕੀਤੀ ਜਾਂਦੀ ਕਰਮ-ਕਾਂਡੀ ‘ਆਰਤੀ’ ਦੇ ਮੁਕਾਬਲੇ, ਕਾਦਰ ਦੀ ਰਚੀ ਹੋਈ ਵਿਸ਼ਾਲ ਕੁਦਰਤ ਰਾਹੀਂ ਉਸ ਦੀ ਸੁਤੇ ਸਿਧ ਹੋ ਰਹੀ ਵਿਸਮਾਦੀ ਆਰਤੀ ਦਾ ਦੀਦਾਰ ਕਰਵਾਇਆ ਹੈ | ਸਾਰੀ ਸ ...ਹੋਰ