- ਜਾਣ-ਪਛਾਣ: ਅਨੰਦ ਕਾਰਜ ਤੋਂ ਪਹਿਲਾਂ ਪੜ੍ਹੇ ਜਾਣ ਵਾਲੇ ਸ਼ਬਦ ਮਨੁਖ ਦੇ ਜੀਵਨ ਵਿਚ ਵਿਆਹ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ। ਵਿਆਹ ਦੀਆਂ ਰਸਮਾਂ ਲਾੜੇ ਅਤੇ ਲਾੜੀ ਦੇ ਇਕ ਦੂਜੇ ਪ੍ਰਤੀ ਪਿਆਰ ਅਤੇ ਵਚਨਬੱਧਤਾ ਦੇ ਜਸ਼ਨ ਵਿਚ ਪ੍ਰਮੁੱਖ ਸਥਾਨ ਰਖਦੀਆਂ ਹਨ। ਇਨ੍ਹਾਂ ਰ ...ਹੋਰ
- ਸ਼ਬਦ ੧: ਕੁੜਮਾਈ ਵਿਆਹ ਨਾਲ ਸੰਬੰਧਤ ਇਕ ਮਹੱਤਵਪੂਰਣ ਰਸਮ ਹੈ। ਇਸ ਸ਼ਬਦ ਵਿਚ ਕੁੜਮਾਈ ਦੀ ਰਸਮ ਦੇ ਪ੍ਰਤੀਕ ਰਾਹੀਂ ਜਗਿਆਸੂ ਦੇ ਪ੍ਰਭੂ ਨਾਲ ਸੰਬੰਧ ਸਥਾਪਤ ਹੋਣ ਦੀ ਪ੍ਰਕਿਰਿਆ ਨੂੰ ਬਿਆਨ ਕੀਤਾ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਪ੍ਰੇਮ ਦਾ ਮੁਜੱਸਮਾ ਗੁਰੂ ...ਹੋਰ
- ਸ਼ਬਦ ੨: ਇਸ ਸ਼ਬਦ ਦੇ ਪਹਿਲੇ ਪਦੇ ਵਿਚ ਪ੍ਰਭੂ-ਪਤੀ ਨੂੰ ਮਿਲਣ ਦਾ ਚਾਅ ਬਿਆਨ ਕੀਤਾ ਗਿਆ ਹੈ। ਜਗਿਆਸੂ-ਇਸਤਰੀ ਸੱਚੇ ਨਾਮ ਦੁਆਰਾ ਹਿਰਦੇ ਘਰ ਵਿਚ ਪ੍ਰਭੂ ਨੂੰ ਅਨੁਭਵ ਕਰਕੇ ਆਤਮਕ ਅਨੰਦ ਮਾਨਣ ਲਈ ਉਤਾਵਲੀ ਹੈ। ਦੂਜੇ ਪਦੇ ਵਿਚ ਦੱਸਿਆ ਹੈ ਕਿ ਜਦੋਂ ਪ੍ਰਭੂ-ਪਤੀ ਜ ...ਹੋਰ
- ਸ਼ਬਦ ੩: ਸਿਖ ਵਿਆਹਾਂ ਵਿਚ ਮਿਲਣੀ ਤੋਂ ਪਹਿਲਾਂ ਜੰਞ ਦੇ ਢੁਕਾਓ ਸਮੇਂ ਅਕਸਰ ਇਸ ਸ਼ਬਦ ਦੇ ਪਹਿਲੇ ਪਦੇ ਨੂੰ ਪੜ੍ਹਿਆ ਜਾਂਦਾ ਹੈ। ਸਮੁੱਚੇ ਸ਼ਬਦ ਵਿਚ ਸਤਸੰਗੀ-ਜਨਾਂ ਨਾਲ ਮਿਲਾਪ ਅਤੇ ਉਸ ਮਿਲਾਪ ਤੋਂ ਪੈਦਾ ਹੋਏ ਅਨੰਦ ਤੇ ਹੁਲਾਸ ਨੂੰ ਭਾਵਪੂਰਤ ਸ਼ਬਦਾਂ ਵਿਚ ਬਿਆਨ ...ਹੋਰ